Lata_Mangeshkar

ਵੱਡੀ ਖਬਰ : 92 ਸਾਲਾਂ ਦੀ ਉਮਰ ‘ਚ ਲਤਾ ਮੰਗੇਸ਼ਕਰ ਦਾ ਹੋਇਆ ਦਿਹਾਂਤ

ਚੰਡੀਗੜ੍ਹ 6 ਜਨਵਰੀ 2022 : ਲਤਾ ਮੰਗੇਸ਼ਕਰ (Lata Mangeshka) ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੂੰ ਮੁੜ ਵੈਂਟੀਲੇਟਰ ’ਤੇ ਸ਼ਿਫਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ, ਲਤਾ ਮੰਗੇਸ਼ਕ (Lata Mangeshka) ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਨ੍ਹਾਂ ਨੂੰ 8 ਜਨਵਰੀ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। 92 ਸਾਲਾ ਲਤਾ ਮੰਗੇਸ਼ਕਰ (Lata Mangeshka) ਉਦੋਂ ਤੋਂ ਆਈ. ਸੀ. ਯੂ. ’ਚ ਸਨ।

Scroll to Top