July 4, 2024 5:41 pm
Sri Lanka

ਵੱਡਾ ਖਬਰ; ਸ਼੍ਰੀਲੰਕਾ ‘ਚ ਵਿਚ ਭਾਰੀ ਮੀਹ ਕਾਰਨ ਤਬਾਹੀ, 16 ਲੋਕਾਂ ਦੀ ਮੌਤ

ਚੰਡੀਗੜ੍ਹ; ਸ਼੍ਰੀਲੰਕਾ ਵਿਚ ਹੜ੍ਹ ਦੇ ਕਾਰਨ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ, ਦੇਸ਼ ਵਿਚ ਲਗਭਗ ਇਕ ਹਫਤੇ ਤੋਂ ਭਾਰੀ ਮੀਹ ਪੈ ਰਿਹਾ ਹੈ, ਅਧਿਕਾਰੀਆਂ ਨੇ ਇਹ ਜਾਣਕਾਰੀ ਬੁਧਵਾਰ ਨੂੰ ਦਿਤੀ, ਹੜ੍ਹ ਪ੍ਰਬੰਧਕ ਕੇਂਦਰ ਨੇ ਦੱਸਿਆ ਕਿ 5 ਹਜ਼ਾਰ ਤੋਂ ਜਿਆਦਾ ਲੋਕੀ ਵਿਸ੍ਥਾਪਿਕ ਹੋਏ ਹਨ ਤੇ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਜਾ ਸਰਕਾਰ ਦੇ ਤਹਿਤ ਕੇਂਦਰਾਂ ਵਿਚ ਸ਼ਰਣ ਲਈ ਹੈ,
ਕੇਂਦਰ ਨੇ ਦੱਸਿਆ ਕਿ ਜਿਆਦਾਤਰ ਲੋਕਾਂ ਦੀ ਮੌਤ ਡੁੱਬਣ ਤੇ ਬਿਜਲੀ ਡਿੱਗਣ ਨਾਲ ਹੋਈ ਹੈ, ਇਕ ਵਿਅਕਤੀ ਦੇ ਲਾਪਤਾ ਹੋਣ ਦੀ ਖਬਰ ਹੈ, ਸ਼੍ਰੀਲੰਕਾ ਵਿਚ ਅਕਤੂਬਰ ਤੇ ਨਵੰਬਰ ਵਿਚ ਆਮਤੌਰ ਤੇ ਉੱਤਰਪੁਰਵੀ ਮਾਨਸੂਨ ਸਰਗਰਮ ਰਹਿੰਦਾ ਹੈ, ਇਸ ਸਾਲ ਦੇਸ਼ ਦੇ ਜਿਆਦਾਤਰ ਹਿੱਸੇ ਵਿਚ ਹੱਦ ਤੋਂ ਜਿਆਦਾ ਬਾਰਿਸ਼ ਹੋਈ ਹੈ,