July 5, 2024 1:28 am
teachers

ਪੰਜਾਬ ਸਰਕਾਰ ਵੱਲੋਂ ਬੇਰੁਜਗਾਰ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ, 10880 ਅਸਾਮੀਆਂ ਭਰਨ ਦਾ ਪੱਤਰ ਜਾਰੀ

ਚੰਡੀਗੜ੍ਹ 16 ਦਸੰਬਰ 2021 : ਪੰਜਾਬ ਸਰਕਾਰ (Punjab Government) ਵੱਲੋਂ ਬੇਰੁਜਗਾਰ ਅਧਿਆਪਕਾਂ ਨੂੰ ਵੱਡੀ ਖੁਸ਼ਖਬਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਵੱਖ ਵੱਖ ਕਾਡਰਾਂ ਦੀਆਂ 10880 ਅਸਾਮੀਆਂ ਭਰਨ ਦਾ ਪੱਤਰ ਜਾਰੀ ਕੀਤਾ ਹੈ।
ਦੱਸਦਈਏ ਕਿ, ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵਲੋਂ ਸਿੱਖਿਆ ਵਿਭਾਗ (education department ) ਦੇ ਵੱਖ ਵੱਖ ਕਾਡਰਾਂ ਦੀਆਂ 10880 ਅਸਾਮੀਆਂ ਦਾ ਆਦੇਸ਼ ਪਿਛਲੇ ਮਹੀਨੇ ਹੀ ਕਰ ਦਿੱਤਾ ਸੀ।