July 2, 2024 7:57 pm

ਵੱਡੀ ਖਬਰ; ਜਾਣੋ ਰਾਜਾ ਵੜਿੰਗ ਨੂੰ ਦੇਖ ਮਹਿਲਾ ਵਕੀਲ ਕਿਉਂ ਹੋਈ ਭਾਵੁਕ

ਚੰਡੀਗੜ੍ਹ; ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫੇਸਬੁੱਕ ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਦਰਅਸਲ ਹਾਈ ਕੋਰਟ ਵਿਚ ਇਕ ਮਹਿਲਾ ਵਕੀਲ ਰਾਜਾ ਵੜਿੰਗ ਨੂੰ ਦੇਖ ਕੇ ਰੋਣ ਲੱਗ ਗਈ, ਮਹਿਲਾ ਵਕੀਲ ਨੇ ਕਿਹਾ ਕਿ ਸ਼ੁਕਰ ਹੈ ਤੁਹਾਡੇ ਜਿਹੇ ਲੋਕੀ ਪੰਜਾਬ ਲਈ ਬੋਲ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਤੁਹਾਨੂੰ ਸਮੱਤ ਬਖਸ਼ੇ, ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਉਨ੍ਹਾਂ ਦਾ ਧੰਨਵਾਦ ਕੀਤਾ, ਉਨ੍ਹਾਂ ਨੇ ਕਿਹਾ ਕਿ ਤੁਹਾਡੇ ਇਹ ਸ਼ਬਦ ਸਦਾ ਮੇਰਾ ਹੌਸਲਾ ਵਧਾਉਂਦੇ ਹਨ, ਧੰਨਵਾਦ ਪੰਜਾਬੀਓ ਇਨ੍ਹਾਂ ਪਿਆਰ ਦੇਣ ਲਈ, ਇਹ ਲੋਕ ਉਨ੍ਹਾਂ ਦੇ ਇਸ ਅੰਦਾਜ ਨੂੰ ਕਾਫੀ ਪਸੰਦ ਕਰ ਰਹੇ ਹਨ,