Site icon TheUnmute.com

ਵੱਡੀ ਖ਼ਬਰ; ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮੰਜੂਰ

sonia gandhi

ਚੰਡੀਗੜ੍ਹ; ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮੰਜੂਰ ਕਰ ਲਿਆ ਹੈ, ਇਸ ਦੌਰਾਨ ਕੈਪਟਨ ਨੇ ਪਹਿਲਾ ਹਾਈਕਮਾਨ ਨੂੰ 7 ਪਨੀਆ ਦਾ ਅਸਤੀਫਾ ਭੇਜਿਆ ਸੀ , ਜਿਸ ਵਿਚ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਹਮੇਸ਼ਾ ਲਈ ਛੱਡਣ ਲਈ ਕਿਹਾ, ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਛਲੇ ਸਾਢੇ ਚਾਰ ਸਾਲ ਦੇ ਕਾਰਜ਼ਕਾਲ ਦੌਰਾਨ ਵਧੀਆ ਕੰਮ ਕੀਤਾ,ਕੈਪਟਨ ਦਾ ਮੰਨਣਾ ਹੈ ਕਿ ਮੈ ਹੀ ਸਭ ਤੋਂ ਪਹਿਲਾ ਕਿਸਾਨਾਂ ਦਾ ਮੁੱਦਾ ਚੁੱਕਿਆ ਸੀ, ਕੈਪਟਨ ਨੇ ਕਿਹਾ ਕਿ ਮੇਰੇ ਵਿਰੋਧ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਅਹੁਦੇ ਤੇ ਬਿਠਾ ਦਿੱਤਾ,

Exit mobile version