Site icon TheUnmute.com

ਵੱਡੀ ਖਬਰ; ਰਾਜ ਭਵਨ ਦੇ ਗੈਸਟ ਹਾਉਸ ‘ਚ ਚੰਨੀ ‘ਤੇ ਸਿੱਧੂ ਦੀ ਬੈਠਕ

ਚੰਨੀ ਤੇ ਸਿੱਧੂ

ਚੰਡੀਗੜ੍ਹ; ਰਾਜ ਭਵਨ ਦੇ ਗੈਸਟ ਹਾਉਸ ਵਿਚ ਸੀ.ਐੱਮ. ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਬੈਠਕ ਹੋਈ, ਇਸ ਬੈਠਕ ਵਿਚ ਹਰੀਸ਼ ਚੋਧਰੀ ਤੇ ਪ੍ਰਗਟ ਸਿੰਘ ਵੀ ਮੌਜੂਦ ਸਨ, ਇਸ ਬੈਠਕ ਵਿਚ ਕਿਸ ਗੱਲ ‘ਤੇ ਚਰਚਾ ਹੋ ਰਹੀ ਹੈ ਇਸ ਬਾਰੇ ਵਿਚ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ,
ਦੱਸਦਈਏ ਕਿ ਥੋੜੀ ਦੇਰ ਪਹਿਲਾਂ ਹੀ ਸਿੱਧੂ ਨੇ ਪ੍ਰੈ ਕਾਨਫ੍ਰੈਂਸ ਦੀ ਟੀਮ ਨੇ ਬੇਅਦਬੀ ਦੇ ਮੁਦੇ ‘ਤੇ ਆਪਣੀ ਹੀ ਸਰਕਾਰ ਨੂੰ ਘੇਰਿਆ ਸੀ। ਉਹ ਚੰਨੀ ਨੂੰ ਸੀ.ਐਮ. ਬਣਾਉਣ ਦੀ ਭੂਮਿਕਾ ‘ਤੇ ਨਿਸ਼ਾਨਾ ਸਾਧਿਆ ਸੀ। ਏ.ਜੀ. ਡੀ.ਜੀ.ਪੀ. ਦੀ ਨਿਯੁਕਤੀ ‘ਤੇ ਸਵਾਲ ਚੁੱਕਦੇ ਹਨ। ਬਿਜਲੀ ਦੀ ਮੰਗ ਨੂੰ ਉਠਾਇਆ ਸੀ। ਚੰਨੀ ਤੇ ਵੀ ਸਪੱਸ਼ਟੀਕਰਨ ਦਿੰਦੀ ਹੈ ਕਿ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕੋਈ ਵੀ ਪ੍ਰਸ਼ਾਸ਼ਨਿਕ ਸ਼ਕਤੀਆਂ ਨਹੀਂ ਹਨ, ਹਾਈਕਮਾਨ ਨੇ ਹੀ ਚੰਨੀ ਨੂੰ ਸੀ.ਐੱਮ. ਬਣਾਇਆ ਹੈ,

Exit mobile version