July 7, 2024 5:16 pm

ਅਕਾਲੀ-ਮੋਦੀ ਇਕ ਹੀ ਸਿੱਕੇ ਦੇ ਪਹਿਲੂ; ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ; ਕਾਂਗਰਸ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਤੇ ਮੋਦੀ ਸਰਕਾਰ ਤੇ ਹਮਲਾ ਕੀਤਾ ਹੈ, ਉਨ੍ਹਾਂ ਨੇਮੋਦੀ ਸਰਕਾਰ ਤੇ ਅਕਾਲੀ ਦਲ ਨੂੰ ਇਕ ਹੀ ਸਿੱਕੇ ਦੇ ਦੋ ਪਹਿਲੂ ਦੱਸਿਆ ਹੈ, ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ– ਕੇਂਦਰ ਸਰਕਾਰ ਵਲੋਂ ਬਣਾਏ ਗਈ 3 ਕਾਲੇ ਕਾਨੂੰਨ ਅਕਾਲੀ ਦਲ ਦੇ ਅਨੁਬੰਧ ਖੇਤੀ ਅਧਿਨਿਯਮ 2013 ਦੇ ਆਧਾਰ ਤੇ ਹੂ ਬਣਾਏ ਗਈ ਹਨ, ਸਿੱਧੂ ਨੇ ਮੋਦੀ ਤੇ ਬਾਦਲ ਇਕ ਹੀ ਸਿੱਕੇ ਦੇ ਦੋ ਪਹਿਲੂ ਦੱਸਦੇ ਹੋਏ ਜੁੜਵਾ ਭਰਾ ਕਿਹਾ ਹੈ,