July 4, 2024 3:44 am
Ludhiana Range

ਵੱਡੀ ਖ਼ਬਰ : ਲੁਧਿਆਣਾ ਰੇਂਜ਼ ਦੇ 9 ਪੁਲਿਸ ਅਧਿਕਾਰੀਆਂ ਨੂੰ ਕੀਤਾ ਸਸਪੈਂਡ

ਚੰਡੀਗ੍ਹੜ 09 ਅਪ੍ਰੈਲ 2022: ਲੁਧਿਆਣਾ ਰੇਂਜ਼ ਦੇ 3 ਜਿਲ੍ਹਿਆਂ ਦੇ 9 ਪੁਲਿਸ ਅਧਿਕਾਰੀ ਵੱਖ ਵੱਖ ਦੋਸ਼ਾਂ ਅਧੀਨ ਸਸਪੈਂਡ ਕੀਤੇ ਗਿਆ ਹੈ ।ਪ੍ਰਾਪਤ ਜਾਣਕਾਰੀ ਦੇ ਅਨੁਸਾਰ 1 ਐਸ.ਐਚ.ਓ ਅਤੇ 8 ਏ.ਐਸ.ਆਈ. ਨੂੰ ਪੁਲਿਸ ਵਿਭਾਗ ਦੇ ਵੱਲੋਂ ਸਸਪੈਂਡ ਕੀਤਾ ਗਿਆ ਹੈ।

 DISTRICT LUDHIANA (RURAL)

1- Inspector Prem Singh 437/PR (SHO PSDakha )

2 – ASI Gurmeet Singh 543/LDH-R

3 – ASI/LR Gurmeet Singh 329/LDH-R (Police Line LDH R)

POLICE DISTT KHANNA

 

1 – ASI Major Singh 62/KHN (PS city 2 Khanna)

2 – ASI Baljit Singh 209/ KHN (PS City Khanna)

3 – ASI Sohan Singh 727/ KHN( PS City 2 Khanna)

DISTRICT SBS NAGAR

1. ASI Sukhpal Singh No.650/SBSN (PS Sadar Banga).

2. ASI Jaswinder Pal No.570/SBSN (PS Rahon)

3 – ASI Pushpinder Kumar No.672/SBSN (PS City Balachaur)