Site icon TheUnmute.com

Tarn Taran: ਤਰਨਤਾਰਨ ’ਚ ਪੁਲਸ ਵਰਦੀ ’ਚ ਆਏ ਲੁਟੇਰਿਆਂ ਨੇ ਐੱਚ. ਡੀ. ਐੱਫ. ਸੀ. ਬੈਂਕ ‘ਚ ਮਾਰਿਆ ਡਾਕਾ

robbery at HDFC Bank

ਚੰਡੀਗੜ੍ਹ 04 ਦਸੰਬਰ 2021: ਜੰਡਿਆਲਾ ਰੋਡ ਤਰਨਤਾਰਨ(Jandiala Road at Tarn Taran) ਵਿਖੇ ਐੱਚ. ਡੀ. ਐੱਫ. ਸੀ. ਬੈਂਕ(HDFC BANK) ਦੀ ਸ਼ਾਖਾ ਵਿਚ ਡਾਕਾ ਮਾਰਨ ਖ਼ਬਰ ਸਾਹਮਣੇ ਆਈ ਹੈ| ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਪੁਲਸ ਵਰਦੀ ਵਿਚ ਆਏ ਸਨ ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ (police) ਹਰਕਤ ਵਿੱਚ ਆਈ |ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਬੈਂਕ ਵਿਚ ਪੁੱਜ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ (police) ਵਲੋਂ ਸ਼ਹਿਰ ‘ਚ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸਾਰੇ ਸ਼ਹਿਰ ‘ਚ ਨਾਕਾਬੰਦੀ ਕਰ ਦਿੱਤੀ ਗਈ ਹੈ।
ਪੁਲਸ(police) ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਇਸਦੇ ਨਾਲ ਹੀ ਸੀ . ਸੀ. ਟੀ. ਵੀ.ਫੂਟੇਜ ਵੀ ਖੰਘਾਲੀ ਜਾ ਰਹੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਵਿੱਚ ਇਹ ਲੁੱਟ ਲੱਖਾਂ ਰੁਪਏ ਦੀ ਹੋਈ ਸਕਦੀ ਹੈ |

Exit mobile version