Site icon TheUnmute.com

United Kisan Morcha: ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ‘ਚ ਹੋਇਆ ਵੱਡਾ ਫੈਸਲਾ, ਘਰਾਂ ਨੂੰ ਨਹੀਂ ਪਰਤਣਗੇ ਕਿਸਾਨ

United Kisan Morcha meeting

ਚੰਡੀਗੜ੍ਹ 4 ਦਸੰਬਰ 2021: ਸੰਯੁਕਤ ਕਿਸਾਨ ਮੋਰਚੇ (Kisan Morcha)ਦੀ ਮੀਟਿੰਗ ਖ਼ਤਮ ਹੋ ਚੁੱਕੀ ਹੈ |ਇਸ ਚ ਫੈਸਲਾ ਕੀਤਾ ਗਿਆ ਕਿ ਹਲੇ ਘਰਾਂ ਨੂੰ ਨਹੀਂ ਪਰਤਣਗੇ | ਕਿਸਾਨ ਸਿੰਘੂ ਬਾਰਡਰ ’ਚ ਸੰਯੁਕਤ ਕਿਸਾਨ ਮੋਰਚੇ (Kisan Morcha ) ਦੀ ਬੈਠਕ ਦੇ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸੰਯੁਕਤ ਸਰਕਾਰ ਨਾਲ ਗੱਲਬਾਤ ਕਰਨ ਲਈ ਕਮੇਟੀ ਬਣਾਈ ਗਈ ਹੈ।MSP ਐੱਮ.ਐੱਸ.ਪੀ. ਦੀ ਕਮੇਟੀ (MSP Committee) ਲਈ ਪੰਜ ਨਾਮ ਇਸ ਤਰਾਂ ਹਨ |
1 ਬਲਬੀਰ ਸਿੰਘ ਰਾਜੇਵਾਲ
2 ਗੁਰਨਾਮ ਸਿੰਘ ਚਡੂਨੀ
3 ਯੁੱਧਵੀਰ ਸਿੰਘ
4 ਸ਼ਿਵ ਕੁਮਾਰ ਕੱਕਾ
5 ਅਸ਼ੋਕ ਡਾਲਵੇ
ਇਸਦੇ ਨਾਲ ਹੀ ਕਮੇਟੀ ਵਲੋਂ ਬਿਜਲੀ ਬਿੱਲ 2020 ਰੱਦ ਦੀ ਮੰਗ(Electricity Bill 2020),ਕਿਸਾਨਾਂ ਤੇ ਹੋਏ ਕੇਸਾਂ ਨੂੰ ਰੱਦ ਕੀਤਾ ਜਾਵੇ,ਸਹੀਦ ਕਿਸਾਨਾਂ ਨੂੰ ਮੁਆਵਜਾ ਤੇ ਸਮਾਰਕ ਅਤੇ ਅਜੇਯ ਮਿਸਰਾ ਨੂੰ ਗ੍ਰਿਫਤਾਰ ਤੇ ਬਰਖਾਸਤ ਕੀਤਾ ਜਾਵੇ
ਇਹ ਕਮੇਟੀ ਸਰਕਾਰ ਨਾਲ ਸਾਰੇ ਮਾਮਲਿਆਂ ’ਤੇ ਗੱਲਬਾਤ ਕਰੇਗੀ।ਇਸ ਕਮੇਟੀ ‘ਚ ਅਗਲੀ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ। ਅਗਲੀ ਮੀਟਿੰਗ 7 ਤਾਰੀਖ ਹੋਣ ਜਾ ਰਹੀ ਹੈ |

Exit mobile version