July 2, 2024 9:42 pm
Congress

ਕਾਂਗਰਸ ਨੂੰ ਵੱਡਾ ਝਟਕਾ! ਰਾਜ ਕੁਮਾਰ ਵੇਰਕਾ ਸਣੇ ਕਈ ਲੀਡਰ ਹੋ ਸਕਦੇ BJP ‘ਚ ਸ਼ਾਮਲ

ਚੰਡੀਗੜ੍ਹ 04 ਮਈ 2022: ਕਾਂਗਰਸ (Congress)ਦੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਮੋਹਾਲੀ ਮੇਅਰ ਅਮਰਜੀਤ ਸਿੰਘ ਜੀਤੀ ਅਤੇ ਸੁੰਦਰ ਸ਼ਾਮ ਅਰੋੜਾ ਹੋ ਅੱਜ ਭਜਾਪ ‘ਚ ਸ਼ਾਮਲ ਹੋ ਸਕਦੇ ਹਨ | ਇਹ ਸਾਰੇ ਆਗੂ ਭਜਾਪ ਦੇ ਮਨਜਿੰਦਰ ਸਿਰਸਾ ਅਤੇ ਕਾਂਗਰਸ ਤੋਂ ਅਸਤੀਫਾ ਦੇ ਚੁੱਕੇ ਸੁਨੀਲ ਜਾਖੜ ਨਾਲ ਮੁਲਾਕਾਤ ਕਰ ਰਹੇ ਹਨ |ਜਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਆਉਣਗੇ |