ਪਟਿਆਲਾ ਵਿਚ ਪਲਾਸਟਿਕ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ,

ਚੰਡੀਗੜ੍ਹ; ਪਟਿਆਲਾ ਚ ਵਾਪਰਿਆ ਵੱਡਾ ਹਾਦਸਾ ਨਗਰ ਨਿਗਮ ਦੀ ਨਲਾਇਕੀ ਕਾਰਨ ਪਟਿਆਲਾ ਦੇ ਫੋਕਲ ਪੁਆਇੰਟ ਪਲਾਸਟਿਕ ਦੀ ਤਰਪਾਲ ਬਣਾਉਣ ਵਾਲੀ ਫੈਕ੍ਟ੍ਰੀ ਚ ਲੱਗੀ ਅੱਗ ਹੁਣ ਤਕ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਲੱਗ ਚੁੱਕਿਆ ਹਨ ਪਰ ਅੱਗ ਤੇ ਕਾਬੂ ਨਹੀਂ ਪਾਇਆ ਗਿਆ, ਅੱਗ ਲੱਗਣ ਦਾ ਕਾਰਨ ਬੰਬ ਪਟਾਖੇ ਦਸੇ ਜਾ ਰਹੇ ਹਨ ਅੱਗ ਲੱਗਣ ਤੋਂ ਅੱਧੇ ਘੰਟੇ ਬਾਅਦ ਆਈਆਂ ਫਾਇਰ ਬ੍ਰਿਗੇਡ ਦੀਆਂ ਗਡੀਆਂ ਇਸ ਮੌਕੇ ਤੇ ਮੌਜੂਦ ਅਸ਼ਵਨੀ ਕੁਮਾਰ ਜਰਨੈਲ ਸੈਕਟਰੀ ਫੋਕਲ ਪੁਆਇੰਟ ਨੇ ਆਖਿਆ ਕਿ ਅੱਜ ਸਾਡੇ ਫੋਕਲ ਪੁਆਇੰਟ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦਾ ਜ਼ਿੰਮੇਵਾਰ ਅਸੀਂ ਨਗਰ ਨਿਗਮ ਨੂੰ ਠਹਿਰਾਵਾਂਗੇ ਕਿਉਂਕਿ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਫੋਕਲ ਪੁਆਇੰਟ ਵਿਖੇ ਮੌਜੂਦ ਹੋਣੀ ਚਾਹੀਦੀ ਸੀ, ਉਹ ਫੋਕਲ ਪੁਆਇੰਟ ਤੋਂ ਇਲਾਵਾ ਜਿਲ੍ਹਾ ਪਰਿਸ਼ਦ ਮਾਰਕੀਟ ਵਿਚ ਲਗਾਈ ਗਈ ਕਿਉਕਿ ਫੋਕਲ ਪੁਆਇੰਟ ਬਹੁਤ ਹੀ ਹਾਈ-ਫਾਈ ਏਰੀਆ ਹੈ ਜਿੱਥੇ ਕਿ ਕਦੇ ਵੀ ਅੱਗ ਲਗ ਸਕਦੀ ਸੀ, ਜਿਸ ਕਰਕੇ ਅਸੀਂ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਲਗਵਾਈ ਸੀ ਪਰ ਨਗਰ ਨਿਗਮ ਨੇ ਆਪਣੀ ਨਲਾਇਕੀ ਦਿਖਾ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸਰਹਿੰਦ ਰੋਡ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਬਾਹਰ ਲਗਾ ਦਿੱਤਾ ਸਾਰਾ ਹੀ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਵਿਖੇ ਮੌਜੂਦ ਹੈ,
ਇਸ ਮੌਕੇ ਤੇ ਮੌਜੂਦ ਅਸ਼ਵਨੀ ਕੁਮਾਰ ਜਰਨੈਲ ਸੈਕਟਰੀ ਫੋਕਲ ਪੁਆਇੰਟ ਨੇ ਆਖਿਆ ਕਿ ਅੱਜ ਸਾਡੇ ਫੋਕਲ ਪੁਆਇੰਟ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਦਾ ਜ਼ਿੰਮੇਵਾਰ ਅਸੀਂ ਨਗਰ ਨਿਗਮ ਨੂੰ ਠਹਿਰਾਵਾਂਗੇ ਕਿਉਂਕਿ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਫੋਕਲ ਪੁਆਇੰਟ ਵਿਖੇ ਮੌਜੂਦ ਹੋਣੀ ਚਾਹੀਦੀ ਸੀ, ਉਹ ਫੋਕਲ ਪੁਆਇੰਟ ਤੋਂ ਇਲਾਵਾ ਜਿਲ੍ਹਾ ਪਰਿਸ਼ਦ ਮਾਰਕੀਟ ਵਿਚ ਲਗਾਈ ਗਈ ਕਿਉਕਿ ਫੋਕਲ ਪੁਆਇੰਟ ਬਹੁਤ ਹੀ ਹਾਈ-ਫਾਈ ਏਰੀਆ ਹੈ ਜਿੱਥੇ ਕਿ ਕਦੇ ਵੀ ਅੱਗ ਲਗ ਸਕਦੀ ਸੀ, ਜਿਸ ਕਰਕੇ ਅਸੀਂ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਲਗਵਾਈ ਸੀ ਪਰ ਨਗਰ ਨਿਗਮ ਨੇ ਆਪਣੀ ਨਲਾਇਕੀ ਦਿਖਾ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸਰਹਿੰਦ ਰੋਡ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਬਾਹਰ ਲਗਾ ਦਿੱਤਾ, ਸਾਰਾ ਹੀ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਵਿਖੇ ਮੌਜੂਦ ਹੈ ਇੱਥੇ ਕਿਉਂ ਨਹੀਂ ਫਾਇਰ ਬ੍ਰਿਗੇਡ ਦੀ ਗੱਡੀ ਲਗਾਈ ਗਈ ਨਗਰ ਨਿਗਮ ਦੀ ਇਸ ਨਲਾਇਕੀ ਦੇ ਨਾਲ ਫੈਕਟਰੀ ਦੇ ਵਿਚ ਵੱਡਾ ਨੁਕਸਾਨ ਹੋਇਆ ਹੈ,

Scroll to Top