July 4, 2024 6:15 pm
cm channi

CM ਚੰਨੀ ਨੇ ਭਾਰਤੀ ਕਿਸਾਨ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਲਏ ਇਹ ਅਹਿਮ ਫੈਸਲੇ

ਚੰਡੀਗੜ੍ਹ 23 ਦਸੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ (CM Charanjit singh channi) ਚੰਨੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (Bhartiya Kisan Union Ekta) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਹੋਰ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ‘ਤੇ ਚਰਚਾ ਕੀਤੀ ਗਈ । ਜਿਸ ਦੌਰਾਨ ਸੀ.ਐੱਮ ਚੰਨੀ ਵਲੋਂ ਕਿਹਾ ਗਿਆ ਟੋਲ ਪਲਾਜਿਆ ਦੇ ਪਹਿਲੇ ਰੇਟ ਹੀ ਰਹਿਣਗੇ, ਇਸ ਦੇ ਨਾਲ ਹੀ ਕਿਸਾਨਾਂ ‘ਤੇ ਹੋਏ 234 ਕੇਸਾਂ ‘ਚੋ 211 ਕੇਸ ਰੱਦ ਕਰ ਦਿੱਤੇ ਗਏ ਹਨ,