The Punjab Government

ਭਗਵੰਤ ਮਾਨ ਸਰਕਾਰ ਨੇ ਕਾਂਟਰੈਕਟ ‘ਤੇ ਲੱਗੇ ਮੁਲਾਜ਼ਮਾਂ ਦੀ ਸੇਵਾ ‘ਚ ਇਕ ਸਾਲ ਦਾ ਕੀਤਾ ਵਾਧਾ

ਚੰਡੀਗੜ੍ਹ 06 ਅਪ੍ਰੈਲ 2022: ਪੰਜਾਬ ਸਰਕਾਰ (The Punjab Government) ਨੇ ਕਾਂਟਰੈਕਟ ‘ਤੇ ਲੱਗੇ ਮੁਲਾਜ਼ਮਾਂ ਦੀ ਸੇਵਾ ‘ਚ ਨੇ ਇਕ ਸਾਲ ਦਾ ਵਾਧਾ ਕੀਤਾ |ਪੰਜਾਬ ਸਰਕਾਰ (The Punjab Government) ਨੇ ਕਾਂਟਰੈਕਟ ‘ਤੇ ਲੱਗੇ ਮੁਲਾਜ਼ਮਾਂ ਦੀ ਸੇਵਾ ‘ਚ ਨੇ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ | ਇਸਦੇ ਨਾਲ ਹੀ ਹੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਰੈਗੂਲਰ ਅਸਾਮੀਆ ਦੇ ਵਿਰੁੱਧ ਕੱਚੇ ਮੁਲਾਜ਼ਮਾਂ ਦੀ ਭਰਤੀ ਨਾ ਕੀਤੀ ਜਾਵੇ। ਪਰ ਜੇ ਰੈਗੂਲਰ ਅਮਲੇ ਨੂੰ ਭਰਤੀ ਕਰਨ ‘ਚ ਸਮਾਂ ਲੱਗਦਾ ਹੋਵੇ ਅਤੇ ਠੇਕੇ ਕੰਮ ਕਰ ਰਹੇ ਕਰਮਚਾਰੀਆਂ ਜ਼ਰੂਰਤ ਹੋਵੇ ਤਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਵੇਂ ਕਾਨੂੰਨ ਦੇ ਹੋਂਦ ‘ਚ ਆਉਣ ਤੋਂ ਪਹਿਲਾਂ ਤੋਂ ਹੀ ਕਾਂਟਰੈਕਟ ‘ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਦੀ ਸੇਵਾ ‘ਚ ਵਾਧਾ ਕੀਤਾ ਜਾ ਸਕਦਾ ਹੈ |

Bhagwant Mann

Scroll to Top