ਚੰਡੀਗੜ੍ਹ 02 ਅਪ੍ਰੈਲ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵਲੋਂ ਵੱਡਾ ਫੈਸਲਾ ਲੈਂਦਿਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (Amritsar) ‘ਚ ਸੇਵਾਦਾਰਾਂ ਦੇ ਮੋਬਾਇਲ ਫੋਨ ਤੇ ਪਾਬੰਦੀ ਲਗਾਈ ਲਗਾ ਦਿੱਤੀ ਹੈ । ਸੂਤਰਾਂ ਦੇ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਸੇਵਾਦਾਰਾਂ ਦੇ ਮੋਬਾਇਲ ਫੋਨ ਤੇ ਪਾਬੰਦੀ ਲਗਾਈ ਹੈ। ਹੁਣ ਸੇਵਾਦਾਰ ਵਾਕੀ ਟਾਕੀ ਦੀ ਵਰਤੋਂ ਕਰ ਸਕਣਗੇ। ਜਿਸ ਨਾਲ ਇਕ ਸੇਵਾਦਾਰ ਵਲੋਂ ਵਾਕੀ ਟਾਕੀ ਰਾਹੀਂ ਦੂਜੇ ਸਾਰੇ ਸੇਵਾਦਾਰਾਂ ਨਾਲ ਸੰਪਰਕ ‘ਚ ਰਹੇਗਾ ।
ਨਵੰਬਰ 22, 2024 11:09 ਪੂਃ ਦੁਃ