July 2, 2024 9:47 pm
ban on Christmas and New Year celebrations

Delhi: ਦਿੱਲੀ ਵਿੱਚ ਕੋਰੋਨਾ ਦੇ ਖ਼ਤਰੇ ਨੂੰ ਲੈ ਕੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ‘ਤੇ ਲਗੀ ਰੋਕ

ਚੰਡੀਗੜ੍ਹ 22 ਦਸੰਬਰ 2021: ਕੋਰੋਨਾ (Corona) ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਨੇ ਦੁਨੀਆਂ ‘ਚ ਆਪਣੇ ਪਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ| ਭਾਰਤ ‘ਚ ਵੀ ਲਗਾਤਾਰ ਕੇਸ ਵਧ ਰਹੇ ਹਨ | ਦਿੱਲੀ ‘ਚ ਕੋਰੋਨਾ ਦੇ ਕੇਸ ‘ਚ ਲਗਾਤਰ ਵਾਧੇ ਕਾਰਨ ਦੇਖੀ ਸਰਕਰ ਨੇ ਅਹਿਮ ਫੈਸਲਾ ਲਿਆ ਗਿਆ |ਓਮੀਕਰੋਨ(Omicron) ਦੇ ਖ਼ਤਰੇ ਦੇ ਮੱਦੇਨਜ਼ਰ ਦਿੱਲੀ ‘ਚ ਅਰਵਿੰਦ ਕੇਜਰੀਵਾਲ (Arvind Kejriwal) ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਤੇ ਰੋਕ ਲਗਾ ਦਿੱਤੀ ਹੈ |