Australian players

ਜਿੱਤ ਦੀ ਖੁਸ਼ੀ ਵਿਚ ਬੁਖਲਾਏ ਆਸਟ੍ਰੇਲੀਆਈ ਖਿਡਾਰੀਆਂ ਨੇ ਬੂਟ ‘ਚ ਪਾ ਕੇ ਪੀਤੀ ਬੀਅਰ

ਚੰਡੀਗੜ੍ਹ 15 ਨਵੰਬਰ 2021 : ਟੀ-20 ਵਿਸ਼ਵ ਕੱਪ ਵਿਚ ਆਸਟ੍ਰੇਲੀਆ ਟੀਮ ਚੈਂਪੀਅਨ ਬਣ ਗਈ ਹੈ, ਜਿਸ ਦੌਰਾਨ ਨਿਊਜ਼ੀਲੈਂਡ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 173 ਸਕੋਰ ਦੀ ਪਾਰੀ ਖੇਡੀ, ਜਿਸ ਦੌਰਾਨ ਆਸਟ੍ਰੇਲੀਆ ਟੀਮ ਨੇ ਇਹ ਟੀਚਾ 8 ਵਿਕਟਾਂ ਨਾਲ ਆਸਾਨੀ ਨਾਲ ਜਿੱਤ ਲਿਆ, ਇਸ ਤੋਂ ਬਾਅਦ ਆਸਟ੍ਰੇਲੀਆ ਟੀਮ ਦੇ ਖਿਡਾਰੀਆਂ ਨੇ ਡਰੈਸਿੰਗ ਰੂਮ ਵਿਚ ਜਾ ਕੇ ਜਿੱਤ ਦਾ ਜਸ਼ਨ ਮਨਾਇਆ, ਜਿਸ ਦੌਰਾਨ ਖਿਡਾਰੀਆਂ ਦੀ ਇਕ ਵੀਡੀਓ ਵੀ ਵਾਇਰਲ ਹੋ ਗਈ ਜਿਸ ਵਿਚ ਉਹ ਇਕ ਬੂਟ ਵਿਚ ਬੀਅਰ ਪਾ ਕੇ ਪੀਂਦੇ ਹੋਏ ਦਿਖਾਈ ਦੇ ਰਹੇ ਹਨ,


ਟੀ20 ਡ੍ਰਾਈਸ ਚੈਂਪੀਅਨ ਬਣਨ ਦੇ ਬਾਅਦ ਸੈਮੀਫਾਈਨਲ ਕੇ ਹੀਰੋ ਮਾਰਕਸ ਸਟੋਨ ਅਤੇ ਮੈਥਿਊ ਵੇਡ ਡਰੈਸਿੰਗ ਰੂਮ ਵਿੱਚ ਕਾਫੀ ਮਸਤੀ ਕੀਤੀ ਤੇ ਜਸ਼ਨ ਮਨਾਇਆ। ਇਸ ਦੌਰਾਨ ਖਿਡਾਰੀ ਨੇ ਜਸ਼ਨ ਮਨਾਉਣ ਦਾ ਵੱਖਰਾ ਤਰੀਕਾ ਅਪਣਾਇਆ। ਜਸ਼ਨ ਮਨਾਉਣ ਸਮੇ ਵਿਕਟਕੀਪਰ ਬੱਲੇਬਾਜ ਮੇਥਿਯੂ ਵੇਡ ਨੇ ਆਪਣਾ ਜੁੱਤਾ ਖੋਲ ਕੇ ਉਸ ਵਿਚ ਬੀਅਰ ਪਾ ਕੇ ਪੀਣ ਲਗੇ, ਵੇਡ ਨੂੰ ਇਸ ਤਰ੍ਹਾਂ ਕਰਦੇ ਦੇਖ ਸਟੀਯਨਿਸ ਵੀ ਉਸ ਦੇ ਪਿੱਛੇ-ਪਿੱਛੇ ਅਜਿਹਾ ਕਰਨ ਲਗੇ, ਜਿਸ ਦੌਰਾਨ ਆਈ.ਸੀ.ਸੀ. ਨੇ ਆਪਣੇ ਅਧਿਕਾਰਕ ਟਵੀਟਰ ਅਕਾਉਂਟ ‘ਤੇ ਵੀਡੀਓ ਸ਼ੇਅਰ ਕੀਤੀ ਹੈ, ਇਸ ਵੀਡੀਓ ਨੂੰ ਲੋਕ ਕਾਫੀ ਦੇਖ ਰਹੇ ਹਨ ਤੇ ਆਪਣੀ ਅਲੱਗ ਅਲੱਗ ਪ੍ਰਤੀਕਿਰਿਆ ਦੇ ਰਹੇ ਹਨ,

Scroll to Top