July 7, 2024 12:35 am
Pakistan

Asia Cup 2022: ਪਾਕਿਸਤਾਨ ਨੇ ਹਾਂਗਕਾਂਗ ਨੂੰ 155 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਇਆ

ਚੰਡੀਗੜ੍ਹ 02 ਸਤੰਬਰ 2022: (Asia Cup 2022 PAK vs HKG ) ਏਸ਼ੀਆ ਕੱਪ ਦੇ 6ਵੇਂ ਮੈਚ ਪਾਕਿਸਤਾਨ (Pakistan) ਨੇ ਹਾਂਗਕਾਂਗ ਨੂੰ 155 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ । ਇਸ ਜਿੱਤ ਨਾਲ ਪਾਕਿਸਤਾਨ ਦੀ ਟੀਮ ਸੁਪਰ-4 ਵਿੱਚ ਪਹੁੰਚ ਗਈ । ਹਾਂਗਕਾਂਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਪਾਕਿਸਤਾਨ ਨੇ ਹਾਂਗਕਾਂਗ ਦੇ ਸਾਹਮਣੇ ਉਸ ਨੂੰ 194 ਦੌੜਾਂ ਦਾ ਟੀਚਾ ਦਿੱਤਾ ਹੈ। ਪਰ ਹਾਂਗਕਾਂਗ (Hong Kong) ਦੀ ਪੂਰੀ ਟੀਮ 10.4 ਓਵਰਾਂ ‘ਚ 38 ਦੌੜਾ ਹੀ ਬਣਾ ਸਕੀ |