July 5, 2024 12:35 am
Team India

Asia Cup 2022: ਟਾਸ ਜਿੱਤ ਕੇ ਹਾਂਗਕਾਂਗ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ, ਰਿਸ਼ਵ ਪੰਤ ਨੂੰ ਮਿਲਿਆ ਮੌਕਾ

ਚੰਡੀਗੜ੍ਹ 31 ਅਗਸਤ 2022: (Asia Cup 2022 IND vs HKG) ਟੀ-20 ਏਸ਼ੀਆ ਕੱਪ ਦੇ ਆਪਣੇ ਦੂਜੇ ਮੈਚ ‘ਚ ਟੀਮ ਇੰਡੀਆ ਟਾਸ ਹਾਰ ਗਈ ਅਤੇ ਹਾਂਗਕਾਂਗ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ | ਇਸ ਮੈਚ ‘ਚ ਹਾਰਦਿਕ ਪੰਡਯਾ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਰਿਸ਼ਵ ਪੰਤ ਨੂੰ ਮੌਕਾ ਦਿੱਤਾ ਗਿਆ ਹੈ |