Site icon TheUnmute.com

ਰਿਸ਼ਵਤ ਲੈਣ ਦੇ ਦੋਸ਼ ‘ਚ ਬਟਾਲਾ ਪੁਲਿਸ ਦਾ ASI ਜੋਗਿੰਦਰ ਸਿੰਘ ਮੁਅੱਤਲ

Batala Police

ਚੰਡੀਗੜ 16 ਫਰਵਰੀ 2023: ਬਟਾਲਾ ਪੁਲਿਸ ਵਲੋਂ ਅੱਜ ਕਥਿਤ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲਣ ‘ਤੇ ASI ਜੋਗਿੰਦਰ ਸਿੰਘ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਰਿਸ਼ਵਤ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਕੋਟਲੀ ਸੂਰਤ ਮਲ੍ਹੀ ਵਿੱਚ ਐਫ.ਆਈ.ਆਰ. ਦਰਜ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਬਟਾਲਾ ਪੁਲਿਸ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ |

ਐਫ.ਆਈ.ਆਰ. ਦੀ ਕਾਪੀ ਪੜ੍ਹੋ 

 

 

Exit mobile version