Site icon TheUnmute.com

ਪੁੰਛ ਜ਼ਿਲੇ ‘ਚ ਕੰਟਰੋਲ ਰੇਖਾ ‘ਤੇ ਫੌਜ ਦੇ ਜਵਾਨ ਦੀ ਰਹੱਸਮਈ ਹਾਲਾਤਾਂ ‘ਚ ਮੌਤ

Army jawan dies

ਚੰਡੀਗੜ 6 ਜਨਵਰੀ 2022: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ (Poonch) ‘ਚ ਕੰਟਰੋਲ ਰੇਖਾ ‘ਤੇ ਵੀਰਵਾਰ ਨੂੰ ਫੌਜ ਦੇ ਇਕ ਜਵਾਨ (Army jawan) ਦੀ ਰਹੱਸਮਈ ਹਾਲਾਤਾਂ ‘ਚ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਸਿਆ ਗਿਆ ਕਿ ਜਵਾਨ (Army jawan) ਦੇ ਸਰੀਰ ‘ਤੇ ਗੋਲੀ ਲੱਗੀ ਸੀ। ਉਨ੍ਹਾਂ ਦੱਸਿਆ ਕਿ ਬਲਨੋਈ ਫਾਰਵਰਡ ਇਲਾਕੇ ‘ਚ ਜਵਾਨ ਮ੍ਰਿਤਕ ਪਾਇਆ ਗਿਆ। ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Exit mobile version