Site icon TheUnmute.com

ਜਵੈਲਰ ਚੋਰੀ ਮਾਮਲੇ ‘ਚ ਲੁਧਿਆਣਾ ਪੁਲਿਸ ਵਲੋਂ ਇੱਕ ਅਕਾਊਂਟੈਂਟ ਗ੍ਰਿਫਤਾਰ, 75 ਲੱਖ ਦੇ ਗਹਿਣੇ ਬਰਾਮਦ

Ludhiana police

ਚੰਡੀਗੜ੍ਹ, 24 ਫ਼ਰਵਰੀ 2023: ਲੁਧਿਆਣਾ ਜ਼ਿਲ੍ਹੇ ਦੀ ਪੁਲਿਸ (Ludhiana police) ਨੇ ਪੀ.ਸੀ. ਜਵੈਲਰ ਚੋਰੀ ਮਾਮਲੇ ਨੂੰ ਸੁਲਝਾ ਲਿਆ ਹੈ | ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਅਕਾਊਂਟੈਂਟ ਨੂੰ ਗ੍ਰਿਫਤਾਰ ਕੀਤਾ ਹੈ | ਇਸਦੇ ਨਾਲ ਹੀ ਮੁਲਜ਼ਮ ਕੋਲੋਂ ਪੁਲਿਸ ਨੇ 75 ਲੱਖ ਰੁਪਏ ਦੀ ਕੀਮਤ ਵਾਲੇ 91 ਸੋਨੇ ਅਤੇ ਹੀਰੇ ਦੇ ਗਹਿਣੇ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਵਜਨ ਇੱਕ ਕਿੱਲੋ ਗ੍ਰਾਮ ਦੇ ਕਰੀਬ ਹੈ |

 

Exit mobile version