Amritasara'ca guradu'ārā sāhiba adara lagī bhi'ānaka aga maukē tē pahucī'āṁ damakala vibhāga dī'āṁ gaḍī'āṁ,aga tē pā'i'ā kābū srī gurū gratha sāhiba jī dē pāvana sarūpāṁ nū vī pahucā'i'ā suraḵẖī tē jag'hā tē amritasara 30 dasabara 2021: Amritasara (Amritsar) bhīṛa bhāṛa vālē ilākē ṭailīphōna aikasacēn̄ja dē kōla usa samēṁ afarā tapharī maca ga'ī jadōṁ nazadīka guradu'ārā sāhiba (Gurdwara Sahib) havēlī arūṛa sigha dē adara acānaka aga laga ga'ī, maukē ‘tē milī jāṇakārī mutābaka aga lagaṇa dā kārana śāṭa sarakaṭa dasi'ā jā rihā hai. Isa ghaṭanā vica guradu'ārā sāhiba (Gurdwara Sahib) adara birājamāna srī gurū gratha sāhiba jī dē sarūpāṁ nū kō'ī nukāsana nahīṁ pahuci'ā. Ghaṭanā dī jāṇakārī milaṇa tōṁ bā'ada maukē ‘tē pahucī phā'ira brigēḍa dī'āṁ gaḍī'ā nē aga ‘tē samēṁ sira kābū pā kē vaḍī ghaṭanā hōṇa tōṁ bacā'a li'ā. Maukē ‘tē pahucē phā'ira brigēḍa dē adhikārī lavaprīta sigha nē jāṇakārī didi'āṁ kihā ki sānū ghaṭanā dī sūcanā phōna ‘tē ditī ga'ī, jisa tōṁ bā'ada binhāṁ dērī ghaṭanā vālī thāṁ ‘tē pahucī'ā phā'ira bigrēḍa dī'āṁ gaḍī'āṁ nē maukē ‘tē pahucē ki aga ‘tē kābū pā li'ā| dūjē pāsē ḍipaṭī sī.Aima. Ō.Pī. Sōnī dē bhatījē vikāsa sōnī jō kaunsalara hana, unhāṁ nē kihā ki phā'ira bigrēḍa dē adhikārī'āṁ dī sūjha-vūjha nāla vaḍī ghaṭanā hōṇa tōṁ bacā'a li'ā hai. Isa maukē pulisa adhikārī ē.Ḍī.Sī.Pī. Harajīta sigha dhālīvāla vī maujūda sana, unhāṁ kihā ki guradu'ārā sāhiba dē sī.Sī.Ṭī.Vī. Kaimarē dā ḍīvī'āra kabazē vica laikē jān̄ca kītī jāvēgī. Show more 1,276 / 5,000 Translation results Terrible fire inside

Amritsar: ਅੰਮ੍ਰਿਤਸਰ ‘ਚ ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿਆਨਕ ਅੱਗ

ਅੰਮ੍ਰਿਤਸਰ 30 ਦਸੰਬਰ 2021: ਅੰਮ੍ਰਿਤਸਰ (Amritsar) ਭੀੜ ਭਾੜ ਵਾਲੇ ਇਲਾਕੇ ਟੈਲੀਫੋਨ ਐਕਸਚੇਂਜ ਦੇ ਕੋਲ ਉਸ ਸਮੇਂ ਅਫ਼ਰਾ ਤਫਰੀ ਮੱਚ ਗਈ ਜਦੋਂ ਨਜ਼ਦੀਕ ਗੁਰਦੁਆਰਾ ਸਾਹਿਬ (Gurdwara Sahib) ਹਵੇਲੀ ਅਰੂੜ ਸਿੰਘ ਦੇ ਅੰਦਰ ਅਚਾਨਕ ਅੱਗ ਲੱਗ ਗਈ, ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਘਟਨਾ ਵਿੱਚ ਗੁਰਦੁਆਰਾ ਸਾਹਿਬ (Gurdwara Sahib) ਅੰਦਰ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਕੋਈ ਨੁਕਾਸਨ ਨਹੀਂ ਪਹੁੰਚਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆ ਨੇ ਅੱਗ ‘ਤੇ ਸਮੇਂ ਸਿਰ ਕਾਬੂ ਪਾ ਕੇ ਵੱਡੀ ਘਟਨਾ ਹੋਣ ਤੋਂ ਬਚਾਅ ਲਿਆ।

 

ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਘਟਨਾ ਦੀ ਸੂਚਨਾ ਫੋਨ ‘ਤੇ ਦਿੱਤੀ ਗਈ, ਜਿਸ ਤੋਂ ਬਾਅਦ ਬਿਨ੍ਹਾਂ ਦੇਰੀ ਘਟਨਾ ਵਾਲੀ ਥਾਂ ‘ਤੇ ਪਹੁੰਚੀਆ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚੇ ਕਿ ਅੱਗ ‘ਤੇ ਕਾਬੂ ਪਾ ਲਿਆ|
ਦੂਜੇ ਪਾਸੇ ਡਿਪਟੀ ਸੀ.ਐੱਮ. ਓ.ਪੀ. ਸੋਨੀ ਦੇ ਭਤੀਜੇ ਵਿਕਾਸ ਸੋਨੀ ਜੋ ਕੌਂਸਲਰ ਹਨ, ਉਨ੍ਹਾਂ ਨੇ ਕਿਹਾ ਕਿ ਫਾਇਰ ਬਿਗ੍ਰੇਡ ਦੇ ਅਧਿਕਾਰੀਆਂ ਦੀ ਸੂਝ-ਵੂਝ ਨਾਲ ਵੱਡੀ ਘਟਨਾ ਹੋਣ ਤੋਂ ਬਚਾਅ ਲਿਆ ਹੈ।ਇਸ ਮੌਕੇ ਪੁਲਿਸ ਅਧਿਕਾਰੀ ਏ.ਡੀ.ਸੀ.ਪੀ. ਹਰਜੀਤ ਸਿੰਘ ਧਾਲੀਵਾਲ ਵੀ ਮੌਜੂਦ ਸਨ, ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸੀ.ਸੀ.ਟੀ.ਵੀ. ਕੈਮਰੇ ਦਾ ਡੀਵੀਆਰ ਕਬਜ਼ੇ ਵਿੱਚ ਲੈਕੇ ਜਾਂਚ ਕੀਤੀ ਜਾਵੇਗੀ।

Scroll to Top