7 ਨਵੰਬਰ 2024: ਹਰਿਮੰਦਰ ਸਾਹਿਬ ਕੰਪਲੈਕਸ(Harmandir Sahib complex) ਨੇੜੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦੱਸ ਦੇਈਏ ਕਿ ਇਥੇ ਕੁੜੀ ਦੇ ਵਲੋਂ ਗੁਰਦੁਆਰਾ ਦੀ ਇਮਾਰਤ ਤੋਂ ਛਾਲ ਕੇ ਆਪਣੀ ਜੀਵਨ ਲੀਲਾ ਸਮਾਪਤ (suicide) ਕਰ ਲਈ ਹੈ, ਦੱਸ ਦੇਈਏ ਕਿ ਕੁੜੀ ਨੇ ਗੁਰਦੁਆਰਾ ਬਾਬਾ ਅਟੱਲ ਰਾਏ (Gurdwara Baba Atal Rai) ਜੀ ਦੀ ਇਮਾਰਤ ਤੋਂ ਛਾਰ ਮਾਰ ਦਿੱਤੀ। ਹਜੇ ਤੱਕ ਕੁੜੀ ਦੀ ਪਛਾਣ ਨਹੀਂ ਹੋ ਸਕੀ ਹੈ, ਤੇ ਨਾ ਹੀ ਹਜੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗਾ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।