Site icon TheUnmute.com

Amritsar News: ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲ ਬੁਰੇ ਫਸੇ SGPC ਪ੍ਰਧਾਨ ਧਾਮੀ

14 ਦਸੰਬਰ 2024: ਸ਼੍ਰੋਮਣੀ ਗੁਰਦੁਆਰਾ (Shiromani Gurdwara Parbandhak Committee) ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵਲੋਂ ਬੀਤੇ ਦਿਨੀ ਬੀਬੀ (Bibi Jagir Kaur) ਜਗੀਰ ਕੌਰ ਨੂੰ ਅਪਸ਼ਬਦ ਬੋਲ ਬੋਲੇ ਗਏ ਸਨ, ਜਿਸ ਨੂੰ ਲੈ ਕੇ ਹੁਣ ਪੰਜਾਬ ਮਹਿਲਾ (Punjab Women’s Commission) ਕਮਿਸ਼ਨ ਚੇਅਰਪਰਸਨ ਦੇ ਵਲੋਂ ਐਕਸ਼ਨ (action) ਲਿਆ ਗਿਆ ਹੈ, ਦੱਸ ਦੇਈਏ ਕਿ ( (Punjab Women’s Commission) ) ਮਹਿਲਾ ਕਮਿਸ਼ਨ ਰਾਜ ਲਾਲੀ (Raj Lali Gill) ਗਿੱਲ ਵੱਲੋਂ ਅੱਜ ਚੰਡੀਗੜ੍ਹ (chandigarh) ਦੇ ਵਿੱਚ ਪ੍ਰੈੱਸ ਕਾਨਫ਼ਰੰਸ (press confrence) ਕੀਤੀ ਗਈ ਸੀ, ਜਿਸ ਦੇ ਵਿਚ ਉਹਨਾਂ ਨੇ ਹਰਜਿੰਦਰ (harjinder singh dhami) ਸਿੰਘ ਧਾਮੀ ਨੂੰ ਨੋਟਿਸ (notice) ਜਾਰੀ ਕੀਤਾ ਹੈ ,ਤੇ ਕਿਹਾ ਹੈ ਕਿ ਅਗਲੇ 4 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ|

ਉਥੇ ਹੀ ਪੰਜਾਬ ਮਹਿਲਾ ਕਮਿਸ਼ਨ ਪ੍ਰਧਾਨ ਰਾਜ ਲਾਲੀ ਗਿੱਲ ਨੇ ਇਹ ਵੀ ਕਿਹਾ ਕਿ ਅਪਸ਼ਬਦ ਬੋਲ ਕੇ ਮਾਫ਼ੀ ਮੰਗਣਾ ਕਾਫੀ ਨਹੀਂ ਹੈ। ਉਨ੍ਹਾਂ ਨੇ SGPC ਨੂੰ ਧਾਮੀ ਨੂੰ ਅਹੁਦੇ ਤੋਂ ਹਟਾਉਣ ਦੀ ਵੀ ਅਪੀਲ ਕੀਤੀ ਹੈ। ਰਾਜ ਲਾਲੀ ਗਿੱਲ ਨੇ ਕਿਹਾ ਕਿ ਗੁਰੂਆਂ ਨੇ ਤਾਂ ਮਹਿਲਾਵਾਂ ਨੂੰ ਸਨਮਾਨ ਦਿੱਤਾ ਹੈ ਪਰ ਧਾਮੀ ਨੇ ਇਸ ਨੂੰ ਤਾਰ- ਤਾਰ ਕਰ ਦਿੱਤਾ ਹੈ।

read more: SGPC ਮੈਂਬਰਾਂ ਨੇ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

 

Exit mobile version