Site icon TheUnmute.com

Amritsar News: ਪੁਲਿਸ ਤੇ ਬ.ਦ.ਮਾ.ਸ਼ਾਂ ‘ਚ ਮੁਕਾਬਲਾ, ਪੈਰ ‘ਚ ਲੱਗੀ ਗੋ.ਲੀ

26 ਨਵੰਬਰ 2024: ਪੰਜਾਬ ਪੁਲਿਸ (punajb police) ਹਰ ਦਿਨ ਐਕਸ਼ਨ (action) ਦੇ ਵਿੱਚ ਨਜਰ ਆ ਰਹੀ ਹੈ, ਦੱਸ ਦੇਈਏ ਕਿ ਪੁਲਿਸ ਵੱਲੋਂ ਲਗਾਤਾਰ ਐਨਕਾਊਂਟਰ (encounter) ਕੀਤੇ ਜਾ ਰਹੇ ਹਨ, ਅਜਿਹਾ ਹੀ ਹੁਣ ਮਾਮਲਾ ਅੰਮ੍ਰਿਤਸਰ(amritsar)  ਤੋਂ ਸਾਹਮਣੇ ਆਇਆ ਹੀ ਜਿਥੇ ਪੁਲਿਸ (police) ਤੇ ਬਦਮਾਸ਼ਾਂ ਵਿਚਕਾਰ ਮੁਠਭੇੜ ਹੋਈ ਹੈ| ਜਾਣਕਾਰੀ ਮਿਲੀ ਹੈ ਕਿ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਦੀ ਲੱਤ(leg)  ਵਿੱਚ ਗੋਲੀ (firing) ਲੱਗ ਗਈ ਹੈ ਜਿਸ ਕਾਰਨ ਉਹ ਜ਼ਖਮੀ (injured) ਹੋ ਗਿਆ ਹੈ। ਉਥੇ ਹੀ ਹੁਣ ਕਾਰਵਾਈ ਤੋਂ ਬਾਅਦ ਪੁਲਿਸ ਨੇ ਜ਼ਖ਼ਮੀ ਅਪਰਾਧੀ ਨੂੰ ਇਕ ਹੋਰ ਸਾਥੀ ਸਣੇ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਝਾੜੀਆਂ ਵਿੱਚੋਂ ਇਕ ਬਾਈਕ (bike) ਵੀ ਬਰਾਮਦ ਹੋਇਆ ਹੈ। ਉਥੇ ਹੀ ਹੁਣ ਇਲਾਕੇ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

Exit mobile version