Site icon TheUnmute.com

Amritsar News: ਸੁਖਬੀਰ ਬਾਦਲ ਸਣੇ ਅਕਾਲੀ ਲੀਡਰਾਂ ਵੱਲੋਂ ਅੱਜ ਅਕਾਲ ਤਖ਼ਤ ਸਾਹਿਬ ਤੇ ਕਰਵਾਈ ਜਾਵੇਗੀ ਅਰਦਾਸ

FacebookTwitterWhatsAppShare

13 ਦਸੰਬਰ 2024: 02 ਦਸੰਬਰ ਨੂੰ ਸ਼੍ਰੀ ਅਕਾਲ (Shri Akal Takht Sahib) ਤਖਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਅਨੁਸਾਰ ਅਕਾਲੀ (Akali leaders) ਲੀਡਰਾਂ ਵੱਲੋਂ ਆਪਣੀ ਧਾਰਮਿਕ ਸੇਵਾ ਪੂਰੀ ਕਰਨ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖਤ (Shri Akal Takht Sahib) ਸਾਹਿਬ ਤੇ ਪਹੁੰਚ ਕੇ ਕੜਾਹ ਪ੍ਰਸ਼ਾਦ (Karah Prasad) ਦੀ ਦੇਗ ਕਰਵਾ ਕੇ ਅਰਦਾਸ ਕਰਵਾਈ ਜਾਏਗੀ, ਤੇ ਆਪਣੀ ਤਨਖਾਹ ਅਨੁਸਾਰ ਕੀਤੀ ਸੇਵਾ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੇ ਦਿੱਤੀ ਜਾਵੇਗੀ, ਜਿਸ ਦੇ ਚਲਦੇ ਅਕਾਲੀ ਲੀਡਰ ਅੱਜ ਦਰਬਾਰ (Darbar Sahib today)ਸਾਹਿਬ ਪਹੁੰਚਣੇ ਸ਼ੁਰੂ ਹੋ ਗਏ ਹਨ।

ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਲੀਡਰ (akali leader) ਦਲਜੀਤ ਸਿੰਘ ਚੀਮਾ(daljit singh cheema)  ਨੇ ਕਿਹਾ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ (ardas) ਕਰਨ ਤੋਂ ਬਾਅਦ ਹੀ ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕੀਤੀ ਜਾਵੇਗੀ, ਅਤੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਪਰ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ (center goverment) ਵੱਲੋਂ ਲਿਆਂਦਾ ਜਾ ਰਿਹਾ ਪ੍ਰਸਤਾਵ ਠੀਕ ਹੈ ਲੇਕਿਨ ਉਸ ਨੂੰ ਕਿਸ ਤਰੀਕੇ ਨਾਲ ਪ੍ਰਜੈਂਟ ਕੀਤਾ ਜਾਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਅਗਰ ਦੇਸ਼ ‘ਚ ਕਿਤੇ ਬਾਈ ਇਲੈਕਸ਼ਨ ਆਉਂਦੇ ਹਨ ਤੇ ਉਸਦਾ ਕਿਸ ਤਰੀਕੇ ਨਾਲ ਉਸਨੂੰ ਕੀਤਾ ਜਾ ਸਕਦਾ ਹੈ ਇਹ ਦੇਖਣਾ ਹੋਵੇਗਾ|

Also More: Sukhbir Singh Badal: ਸੁਖਬੀਰ ਸਿੰਘ ਬਾਦਲ ਦੀ ਸ਼ਜਾ ਦਾ ਅੱਜ ਅਖਰੀ ਦਿਨ, ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣਗੇ

Exit mobile version