Site icon TheUnmute.com

Amritsar: ਅਕਾਲੀ ਦਲ ਨੂੰ ਲੈਕੇ ਜਥੇਦਾਰ ਦਾ ਵੱਡਾ ਬਿਆਨ, ਫ਼ਸੀਲ ਤੋ ਸੁਣਾਏ ਫੈਸਲੇ ਲਾਗੂ ਕਰੇ ਅਕਾਲੀ ਦਲ

Giani Raghbir Singh

ਅੰਮ੍ਰਿਤਸਰ, 6 ਜਨਵਰੀ, 2025: ਸ੍ਰੀ ਅਕਾਲ (Sri Akal Takht Sahib Giani Raghbir Singh) ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਅਸਤੀਫਿਆਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ, ਦੱਸ ਦੇਈਏ ਕਿ ਜਥੇਦਾਰ ਨੇ ਕਿਹਾ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ (Sri Akal Takht Sahib) ਸਾਹਿਬ ਦੀ ਫਸੀਲ ਤੋਂ ਸੁਣਾਏ ਫੈਸਲੇ ਨੂੰ ਅਕਾਲੀ ਦਲ ਤੁਰੰਤ ਲਾਗੂ ਕਰੇ।

ਉਥੇ ਹੀ ਜਥੇਦਾਰ ਨੇ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਆਗੂਆਂ ਦੇ ਅਸਤੀਫੇ (resign) ਤਿੰਨ ਦਿਨਾਂ ਵਿਚ ਪ੍ਰਵਾਨ ਕਰਨ ਦੇ ਹੁਕਮ ਸੁਣਾਏ ਸਨ ਪਰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ, ਤੇ ਹਜੇ ਤੱਕ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਸਤੀਫੇ ਪ੍ਰਵਾਨ ਨਹੀਂ ਕੀਤੇ। ਅਕਾਲੀ ਦਲ ਕੋਈ ਆਨਾ ਕਾਨੀ ਨਾ ਕਰੇ, ਜਲਦ ਤੋਂ ਜਲਦ ਅਸਤੀਫੇ ਪ੍ਰਵਾਨ ਕਰੇ|

read more: ਸ਼੍ਰੋਮਣੀ ਅਕਾਲੀ ਦਲ ‘ਚ ਬਗਾਵਤ ਤੇਜ਼, ਕਿਉਂ ਹੋ ਰਹੀ ਹੈ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਛੱਡਣ ਦੀ ਮੰਗ ?

Exit mobile version