Alliance Air

15 ਅਪ੍ਰੈਲ 2022 ਤੋਂ ਏਅਰ ਇੰਡੀਆ ਦਾ ਹਿੱਸਾ ਨਹੀਂ ਰਹੇਗੀ ਅਲਾਇੰਸ ਏਅਰ

ਚੰਡੀਗੜ੍ਹ 15 ਅਪ੍ਰੈਲ 2022: ਅਲਾਇੰਸ ਏਅਰ (Alliance Air) 15 ਅਪ੍ਰੈਲ 2022 ਤੋਂ ਏਅਰ ਇੰਡੀਆ ਦਾ ਹਿੱਸਾ ਨਹੀਂ ਰਹੇਗੀ ਅਤੇ ਭਾਰਤ ਸਰਕਾਰ ਦੇ ਅਧੀਨ ਇੱਕ ਸੁਤੰਤਰ ਵਪਾਰਕ ਇਕਾਈ ਵਜੋਂ ਚਲਾਈ ਜਾਵੇਗੀ। ਇਹ ਜਾਣਕਾਰੀ ਕੰਪਨੀ ਦੇ ਸੀਈਓ ਵਿਨੀਤ ਸੂਦ ਵੱਲੋਂ ਜਾਰੀ ਇੱਕ ਪੱਤਰ ਵਿੱਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕੰਪਨੀ ਹੁਣ ਅਲਾਇੰਸ ਏਅਰ ਦੇ ਬੈਨਰ ਹੇਠ ਟਿਕਟਾਂ ਵੇਚੇਗੀ।

Alliance Air

Scroll to Top