July 8, 2024 2:48 pm
V.R Chaudhari

ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਆਪਣੇ ਪੁੱਤਰ ਨਾਲ ਰਾਫੇਲ ‘ਚ ਭਰੀ ਉਡਾਣ

ਚੰਡੀਗੜ੍ਹ 09 ਸਤੰਬਰ 2022: ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ ਚੌਧਰੀ (V.R Chaudhari) ਨੇ ਆਪਣੇ ਪੁੱਤਰ ਸਕੁਐਡਰਨ ਲੀਡਰ ਮਿਹਿਰ ਵੀ ਚੌਧਰੀ ਦੇ ਨਾਲ ਸ਼ੁੱਕਰਵਾਰ ਨੂੰ ਰਾਫੇਲ ਵਿੱਚ ਉਡਾਣ ਭਰੀ। ਹਾਸੀਮਾਰਾ ਸਥਿਤ ਏਅਰ ਫੋਰਸ ਸਟੇਸ਼ਨ ਨੇ ਸਿਖਲਾਈ ਮਿਸ਼ਨ ਦੇ ਹਿੱਸੇ ਵਜੋਂ ਰਾਫੇਲ ਜਹਾਜ਼ ਨਾਲ ਉਡਾਣ ਭਰੀ।

ਹਵਾਈ ਸੈਨਾ ਦੇ ਮੁਖੀ ਅਤੇ ਉਨ੍ਹਾਂ ਦੇ ਪੁੱਤਰ ਦੁਆਰਾ ਉਡਾਣ ਭਰੀ ਹੈ ਇਸਦੇ ਨਾਲ ਹੀ ਉਡਾਣ ਭਾਰਤੀ ਹਵਾਈ ਸੈਨਾ ਦੀਆਂ ਸਰਵੋਤਮ ਪਰੰਪਰਾਵਾਂ ਦੀ ਨਿਰੰਤਰਤਾ ਹੈ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਸਾਡੇ ਨੌਜਵਾਨ ਨੂੰ ਤਿਆਰ ਕਰਨਾ ਹੈ |