Site icon TheUnmute.com

ਦੋ ਮਹੀਨੇ ਪੁਰਾਣੇ ਵਿਆਹ ਤੇ ਕੌਰ ਇੰਮੀਗ੍ਰੇਸ਼ਨ ਨੇ ਲਗਵਾਇਆ ਪਤੀ-ਪਤਨੀ ਇਕੱਠਿਆਂ ਦਾ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ

Kaur Immigration

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 17 ਅਕਤੂਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਨੇ ਵਾਸੀ ਮੱਲ ਕੇ, ਜ਼ਿਲ੍ਹਾ ਮੋਗਾ ਦੇ ਮਨਦੀਪ ਕੌਰ ਤੇ ਸਤਿੰਦਰ ਸਿੰਘ ਦੋਵਾਂ ਇਕੱਠਿਆਂ ਨੂੰ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ 11 ਦਿਨਾਂ ‘ਚ ਲਗਵਾ ਕੇ ਦਿੱਤਾ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ
ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਮਨਦੀਪ ਸਿੰਘ ਤੇ ਸਤਿੰਦਰ ਸਿੰਘ ਦੇ ਮਨਾਂ ਵਿੱਚ ਕਾਫੀ ਸ਼ੰਕੇ ਸਨ ਕਿ ਸਾਨੂੰ ਦੋਵਾਂ ਨੂੰ ਕੈਨੇਡਾ ਦਾ ਇਕੱਠਿਆਂ ਦਾ ਵੀਜ਼ਾ ਮਿਲ ਸਕਦਾ ਹੈ ਕਿ ਨਹੀਂ।

ਇੱਕ ਉਹਨਾਂ ਦੀ ਸਟੱਡੀ ਵਿੱਚ ਪੰਜ ਸਾਲ ਦਾ ਗੈਪ ਸੀ । ਉਹ ਦੋਵੇਂ ਕੌਰ ਇੰਮੀਗ੍ਰੇਸ਼ਨ (Kaur Immigration) ਦੀਆਂ ਸਫਲਤਾ ਵਾਲੀਆਂ ਪੋਸਟਾਂ ਨੂੰ ਕਾਫੀ ਦੇਰ ਤੋਂ ਸ਼ੋਸ਼ਲ ਮੀਡੀਆ ਤੇ ਦੇਖ ਰਹੇ ਸਨ ਇਸੇ ਤੋਂ ਪ੍ਰਭਾਵਿਤ ਹੋ ਕਿ ਉਹ ਕੌਰ ਇੰਮੀਗ੍ਰੇਸ਼ਨ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਉਹਨਾਂ ਇਕੱਠਿਆਂ ਦੀ ਫਾਈਲ਼ ਤਿਆਰ ਕਰਕੇ 11 ਅਗਸਤ 2023 ਨੂੰ ਲਗਾਈ ਤੇ 24 ਅਗਸਤ 2023 ਨੂੰ ਵੀਜ਼ਾ ਆ ਗਿਆ।

ਮਨਦੀਪ ਕੌਰ ਤੇ ਉਸਦੇ ਪਤੀ ਦੇ ਸਤਿੰਦਰ ਸਿੰਘ ਦੇ ਜੋ ਸ਼ੰਕੇ ਸਨ ਉਹਨਾਂ ਨੂੰ ਕੌਰ ਇੰਮੀਗ੍ਰੇਸ਼ਨ ਨੇ ਵੀਜ਼ਾ ਲਗਵਾ ਕਿ ਦੂਰ ਕੀਤਾ । ਇਸ ਮੌਕੇ ਮਨਦੀਪ ਕੌਰ ਤੇ ਉਸਦੇ ਪਤੀ ਸਤਿੰਦਰ ਸਿੰਘ ਅਤੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084,
ਅੰਮ੍ਰਿਤਸਰ ਬਰਾਂਚ: 96923-00084

Exit mobile version