July 3, 2024 9:53 am
afsana khan

ਅਫਸਾਨਾ ਖਾਨ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ , ਲਿਖਿਆ “ਸੰਘਰਸ਼ ਕਰਨ ਦੇ ਬਾਅਦ ਮਿਲੀ ਸਫ਼ਲਤਾ ਸਭ ਤੋਂ ਵੱਧ ਸੁੱਖ ਦਿੰਦੀ..

ਚੰਡੀਗੜ੍ਹ 18ਨਵੰਬਰ 2022  :ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ ਹਰ ਸਮੇਂ ਆਪਣੇ ਗੀਤਾਂ  ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ । ਅਫ਼ਸਾਨਾ ਨੇ ਆਪਣੇ ਇੰਸਟਾਗ੍ਰਾਮ ’ਤੇ  ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ  ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਕਿਉਕਿ ਇਸ ਤਸਵੀਰ ‘ਚ ਉਹ ਆਪਣੇ ਭੈਣ- ਭਰਾਵਾਂ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ । ਤਸਵੀਰ ਸਾਂਝੀ ਕਰਦੇ ਹੋਏ ਅਫਸਾਨਾ ਨੇ ਲਿਖਿਆ “ਸੰਘਰਸ਼ ਕਰਨ ਦੇ ਬਾਅਦ ਮਿਲੀ ਸਫ਼ਲਤਾ ਸਭ ਤੋਂ ਵੱਧ ਸੁੱਖ ਦਿੰਦੀ ਹੈ।
ਮਨੁੱਖ ਦਾ ਕਰਮ ਅਤੇ ਸੰਘਰਸ਼ ਕਰਨਾ ਚਾਹੀਦਾ ਹੈ ਜੋ ਸਮਾਜ ਲਈ ਇੱਕ ਮਿਸਾਲ ਬਣਨਾ ਹੈ। ”

http://