July 4, 2024 4:09 am
afsana khan

Afsana Khan ਨੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਵੀਡੀਓ , ਕੈਪਸ਼ਨ ‘ਚ ਲਿਖਿਆ – ਮੈਂ ਹਾਂ ‘Clean Heart’

ਚੰਡੀਗੜ੍ਹ 7 ਦਸੰਬਰ 2022: ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਆਏ ਦਿਨ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਉਨ੍ਹਾਂ ਦੀ ਗਾਇਕੀ ਨੂੰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਦਾ ਭਰਪੂਰ ਪਿਆਰ ਮਿਲਦਾ ਹੈ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਫੈਨਜ਼ ਵਿੱਚ ਐਕਟਿਵ ਰਹਿੰਦੀ ਹੈ। ਜਿਸਦੇ ਜਰਿਏ ਉਹ ਆਪਣੀ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਕਾਰ ਗਾਇਕਾ ਵੱਲੋਂ ਇੱਕ ਦਿਲਚਸਪ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕਿ ਪ੍ਰੰਸ਼ਸ਼ਕ ਕਾਫੀ ਖੁਸ਼ ਨਜ਼ਰ ਹੋ ਰਹੇ ਨੇ ।

ਤੁਸੀ ਵੀ ਦੇਖੋ ਵੀਡੀਓ –

http://