Site icon TheUnmute.com

Abohar: ਦਿਹਾੜੀ ਕਰਦੀ ਔਰਤ ਡਿੱਗੀ ਪੈਡ ਤੋਂ, ਗਲੇ ‘ਚ ਵੱਜੀ ਤਿੱਖੀ ਚੀਜ਼

14 ਸਤੰਬਰ 2024: ਅਬੋਹਰ ਦੀ ਢੀਂਗਰਾ ਕਲੋਨੀ ਦੀ ਰਹਿਣ ਵਾਲੀ ਇੱਕ ਮਹਿਲਾ ਮਜ਼ਦੂਰ ਢਾਣੀ ਬਿਸ਼ੇਰਨਾਥ ਵਿਖੇ ਮਜ਼ਦੂਰੀ ਕਰ ਰਹੀ ਸੀ, ਜਿਸ ਦੌਰਾਨ ਉਹ ਪੈਡ ਤੋਂ ਡਿੱਗ ਗਈ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ, ਦੱਸ ਦੇਈਏ ਕਿ ਗਰਦਨ ‘ਤੇ ਤਿੱਖੀ ਚੀਜ਼ ਵੱਜਣ ਨਾਲ ਉਸ ਦਾ ਗਲਾ ਬੁਰੀ ਤਰ੍ਹਾਂ ਕੱਟ ਗਿਆ, ਜਿਸ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

                                                           (ਰਿਪੋਰਟਰ ਸੋਨੂ ਸਿਆਗ ਅਬੋਹਰ)

Exit mobile version