Site icon TheUnmute.com

ਚੰਡੀਗੜ੍ਹ ਨਗਰ ਨਿਗਮ ਚੋਣਾਂ : ਨਗਰ ਨਿਗਮ ਚੋਣਾਂ ‘ਚ ‘ਆਪ’ ਦੀ ਸਰਦਾਰੀ

chandigarh

ਚੰਡੀਗੜ੍ਹ 27 ਦਸੰਬਰ 2021 : ਚੰਡੀਗੜ੍ਹ ਨਗਰ ਨਿਗਮ ਚੋਣਾਂ (Chandigarh Municipal Corporation elections) ਲਈ ਅੱਜ ਚਲ ਰਹੀ ਗਿਣਤੀ ਤੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ (Aam Aadmi Party)  (ਆਪ) ਮੋਹਰੀ ਚਲ ਰਹੀ ਹੈ ਜਦੋਂ ਭਾਜਪਾ ਦੇ ਉਮੀਦਵਾਰ ਤੇ ਮੌਜੂਦਾ ਮੇਅਰ ਰਵੀਕਾਂਤ ਸ਼ਰਮਾ ਚੋਣਾਂ ਹਾਰ ਗਏ ਹਨ। ਆਪ ਦੇ ਦਮਨਪ੍ਰੀਤ ਸਿੰਘ ਨੇ ਰਵੀਕਾਂਤ ਸ਼ਰਮਾ ਨੁੰ ਹਰਾਇਆ। ਹੁਣ ਤੱਕ ਦੇ ਨਤੀਜਿਆਂ ‘ਚ ਆਮ ਆਮਦੀ ਪਾਰਟੀ ਨੂੰ 14  ਅਤੇ ਕਾਂਗਰਸ  (Congress) 8 ਤੇ ਭਾਜਪਾ (BJP) 10 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਮਿਲੀ ਹੈ,

Exit mobile version