July 4, 2024 11:09 pm
CM ਚਿਹਰੇ

‘ਆਪ’ ਨੇ ਅਪਣੇ CM ਚਿਹਰੇ ਲਈ ਜਨਤਾ ਤੋਂ ਮੰਗੀ ਰਾਇ, ਇਸ ਤਰੀਕ਼ੇ ਨਾਲ ਦਿਓ ਆਪਣੀ ਰਾਇ

ਚੰਡੀਗੜ੍ਹ, 13 ਜਨਵਰੀ 2022 :  ਪੰਜਾਬ ‘ਚ ਵਿਧਾਨ ਸਭਾ ਚੋਣਾਂ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਹਨ | ਜਿਸ ਨੂੰ ਲੈ ਕੇ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਰਹੀਆਂ ਹਨ | ਜਿਸ ਨੇ ਲੈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਲਈ ਇਕ ਨੰਬਰ ਜਾਰੀ ਕਰਕੇ ਲੋਕਾਂ ਦੀ ਸਲਾਹ ਮੰਗੀ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ | ਇਸ ਨੰਬਰ ‘ਤੇ 70748-70748 ਤੁਸੀ ਆਪਣੀ ਰਾਇ ਦੇ ਸਕੋਗੇ ਕਿ ਕੌਣ ਹੋਣਾ ਚਾਹੀਦਾ ਹੈ ਮੁੱਖ ਮੰਤਰੀ ਦਾ ਚਿਹਰਾ |