Site icon TheUnmute.com

ਰਿਵਾੜੀ ਰੇਲਵੇ ਸਟੇਸ਼ਨ ਪਰਿਸਰ ‘ਚ ਸਥਾਪਿਤ ਹੋਵੇਗੀ ਹੇਮੂ ਦੀ ਪ੍ਰਤਿਮਾ

Fisheries

ਚੰਡੀਗੜ੍ਹ, 19 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਰੇਲ ਸੰਚਾਰ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਤੋਂ ਰਿਵਾੜੀ ਰੇਲਵੇ ਸਟੇਸ਼ਨ ਦੇ ਕੇਂਦਰੀ ਪਰਿਸਰ ਵਿਚ ਸਮਰਾਟ ਹੇਮਚੰਦਰ ਵਿਕਰਮਾਦਿਤਅ ਦੀ ਪ੍ਰਤਿਮਾ ਦੀ ਸਥਾਪਨਾ ਕਰਨ ਦੀ ਅਪੀਲ ਕੀਤੀ ਹੈ।

ਇਸ ਦੇ ਲਈ ਮੁੱਖ ਮੰਤਰੀ ਨੇ ਇਕ ਡੈਮੀ ਸਰਕਾਰੀ ਪੱਤਰ ਵਿਚ 7 ਅਕਤੂਬਰ, 2023 ਨੁੰ ਸਮਰਾਟ ਹੇਮਚੰਦਰ ਵਿਕਰਮਾਦਿਤਅ ਦੇ ਰਾਜਾਭਿਸ਼ੇਕ ਦੇ ਮੌਕੇ ‘ਤੇ ਇਕ ਸਮਾਰਕ ਡਾਕ ਟਿਕਟ ਜਾਰੀ ਕਰਨ ਲਈ ਕੇਂਦਰੀ ਰੇਲ, ਸੰਚਾਲ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ, ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਦਾ ਧਨਵਾਦ ਪ੍ਰਗਟਾਇਆ ਹੈ।

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਸਮਰਾਟ ਹੇਮਚੰਦਰ ਵਿਕਰਮਾਦਿਤਅ ਮੰਚ, ਰਿਵਾੜੀ ਵੱਲੋਂ ਚੁੱਕੀ ਗਈ ਪਬਲਿਕ ਮਾਰਗ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਪ੍ਰਤਿਮਾ ਦੀ ਸਥਾਪਨਾ ਨਾ ਸਿਰਫ ਸਮਰਾਟ ਹੇਮਚੰਦਰ ਵਿਕਰਮਾਦਿਤਅ ਦੀ

Exit mobile version