July 2, 2024 8:12 pm

ਪੰਜਾਬ ਵਿਧਾਨਸਭਾ ‘ਚ 2 ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਲੈ ਕੇ ਪਾਇਆ ਜਾਵੇਗਾ ਮਤਾ

ਚੰਡੀਗੜ੍ਹ 10 ਨਵੰਬਰ 2021; ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸਬੰਧੀ ਵਿਧਾਨਸਭਾ ਵਿੱਚ ਮਤਾ ਪਾਈਆਂ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਰਾਈਟ ਟੂ ਬਿਜਨੇਸ ਸੋਧ ਬਿੱਲ, ਪੰਜਾਬ ਗੁਡਜ਼ ਐਂਡ ਸਰਵਿਸ ਟੈਕਸ ਸੋਧ ਬਿੱਲ, ਪੰਜਾਬ ਆਫੀਸ਼ੀਅਲ ਲੈਂਗੂਏਜ ਬਿੱਲ, ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੂਏਜ ਬਿੱਲ, ਪੰਜਾਬ ਐਫੀਲੀਏਟਿਡ ਕਾਲਜ ਸਕਿਓਰਿਟੀ ਆਫ ਸਰਵਿਸ ਅਮੈਂਡਮੈਂਟ ਬਿੱਲ, ਪੰਜਾਬ 1 ਟਾਈਮ ਸੈਟਲਮੈਂਟ ਆਫ ਪ੍ਰਾਪਰਟੀ ‘ਤੇ ਵੀ ਵਿਚਾਰ ‘ਤੇ ਵੀ ਚਰਚਾ ਹੋਵੇਗੀ।