July 7, 2024 2:16 pm
blast

ਊਨਾ ਦੀ ਇਕ ਫੈਕਟਰੀ ‘ਚ ਹੋਇਆ ਵੱਡਾ ਧਮਾਕਾ, ਕਈ ਲੋਕ ਹੋਏ ਜ਼ਖਮੀ

ਚੰਡੀਗੜ੍ਹ, 22 ਫਰਵਰੀ 2022 : ਹਿਮਾਚਲ ਪ੍ਦੇਸ਼ (Himachal Pradesh) ਦੇ ਊਨਾ ਦੀ ਇਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ (Blast)ਹੋਣ ਨਾਲ ਕਈ ਲੋਕਾਂ ਦੇ ਜ਼ਿੰਦਾ ਸੜਨ ਦੀ ਸੂਚਨਾ ਮਿਲੀ ਹੈ। ਕਈ ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਨਿਊਜ਼ ਰਿਪੋਰਟ ਅਨੁਸਾਰ ਊਨਾ ਦੀ ਇਕ ਪਟਾਕੇ ਬਣਾਉਣ ਵਾਲੀ ਖਬਰ ਵਿਚ ਵੱਡਾ ਧਮਾਕਾ ਹੋਇਆ ਹੈ।