Site icon TheUnmute.com

ਬਿਆਸ ਦਰਿਆ ‘ਚੋ ਨਜਾਇਜ਼ ਮਾਇਨਿੰਗ ਕਰਦੇ ਇੱਕ ਵਿਆਕਤੀ ਖਿਲਾਫ਼ ਮਾਮਲਾ ਦਰਜ

Beas river

ਚੰਡੀਗੜ੍ਹ 29 ਸਤੰਬਰ 2022: ਬਿਆਸ ਦਰਿਆ ਵਿੱਚੋ ਰੇਤਾ ਦੀ ਨਜਾਇਜ਼ ਮਾਇਨਿੰਗ ਕਰਦੇ ਵਿਅਕਤੀ ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋ ਮਾਮਲਾ ਦਰਜ ਕੀਤਾ ਗਿਆ ਹੈ ।ਜਿਸ ਦੇ ਚੱਲਦਿਆ ਪੁਲਿਸ ਨੇ ਨਜਾਇਜ਼ ਰੇਤੇ ਸਮੇਤ ਟ੍ਰੈਕਟਰ ਟਰਾਲੀ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ । ਜਦਕਿ ਟ੍ਰੈਕਟਰ ਚਾਲਕ ਪੁਲਿਸ ਨੂੰ ਚਕਮਾ ਦੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ। ਪੁਲਿਸ ਦੇ ਮੁਤਾਬਕ ਭਗੌੜੇ ਟ੍ਰੈਕਟਰ ਚਾਲਕ ਦੀ ਪਛਾਣ ਬਰਕਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁੰਡਾਪਿੰਡ ਵਜੋ ਹੋਈ ਹੈ।ਜਿਸ ਖਿਲਾਫ ਮਾਇਨਿੰਗ ਐਕਟ ਤਹਿਤ ਕੇਸ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Exit mobile version