July 7, 2024 10:50 pm

Manipur: ਕਾਂਗਰਸ ਨੇ ਮਣੀਪੁਰ ‘ਚ 10 ਵਾਰ ਰਾਸ਼ਟਰਪਤੀ ਸ਼ਾਸਨ ਲਗਾਇਆ: PM ਮੋਦੀ

Manipur

ਚੰਡੀਗੜ੍ਹ, 03 ਜੁਲਾਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਅੱਜ ਰਾਜ ਸਭਾ ‘ਚ ਮਣੀਪੁਰ ‘ਚ ਸਥਿਤੀ ‘ਤੇ ਵੀ ਬਿਆਨ ਅਹਿਮ ਬਿਆਨ ਦਿੱਤਾ ਹੈ | ਪੀਐਮ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਮਣੀਪੁਰ (Manipur) ‘ਚ ਸਥਿਤੀ ਨੂੰ ਆਮ ਵਾਂਗ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ | ਮਣੀਪੁਰ ‘ਚ ਵਾਪਰੀਆਂ ਘਟਨਾਵਾਂ ਨੂੰ 11 ਹਜ਼ਾਰ […]

ਮਣੀਪੁਰ ‘ਚ CM ਐੱਨ. ਬੀਰੇਨ ਸਿੰਘ ਦੇ ਕਾਫਲੇ ‘ਤੇ ਹਮਲਾ, ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ

Manipur

ਚੰਡੀਗੜ੍ਹ, 10 ਜੂਨ 2024: ਮਣੀਪੁਰ (Manipur) ‘ਚ ਸੋਮਵਾਰ ਨੂੰ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਕਾਫਲੇ ‘ਤੇ ਹਮਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ | ਹਾਲਾਂਕਿ ਮੁੱਖ ਮੰਤਰੀ ਕਾਫਲੇ ਵਿੱਚ ਸ਼ਾਮਲ ਨਹੀਂ ਸਨ। ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੀ ਅਗਾਊਂ ਸੁਰੱਖਿਆ ਟੀਮ ‘ਤੇ ਹੋਏ ਹਮਲੇ ‘ਚ ਦੋ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ ਹਨ। […]

ਲੋਕ ਸਭਾ ਚੋਣਾਂ 2024: ਤ੍ਰਿਪੁਰਾ-ਮਣੀਪੁਰ ‘ਚ ਦੁਪਹਿਰ 3 ਵਜੇ ਤੱਕ ਸਭ ਤੋਂ ਵੱਧ ਵੋਟਿੰਗ ਦਰਜ

Lok Sabha Elections

ਚੰਡੀਗੜ੍ਹ, 26 ਅਪ੍ਰੈਲ, 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਦੂਜੇ ਪੜਾਅ ‘ਚ 13 ਸੂਬਿਆਂ ਦੀਆਂ 88 ਲੋਕ ਸਭਾ ਸੀਟਾਂ ‘ਤੇ 1200 ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ ਦੂਜੇ ਪੜਾਅ ‘ਚ ਕੇਰਲ ਦੀਆਂ ਸਾਰੀਆਂ 20 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਦੂਜੇ ਪੜਾਅ ‘ਚ 13 ਸੂਬਿਆਂ ਦੇ […]

ਲੋਕ ਸਭਾ ਚੋਣਾਂ 2024: ਮਣੀਪੁਰ ਦੇ 11 ਪੋਲਿੰਗ ਸਟੇਸ਼ਨਾਂ ‘ਤੇ ਦੁਬਾਰਾ ਹੋਵੇਗੀ ਵੋਟਿੰਗ

Manipur

ਚੰਡੀਗੜ੍ਹ, 21 ਅਪ੍ਰੈਲ 2024: ਮਣੀਪੁਰ ਦੇ ਅੰਦਰੂਨੀ ਮਣੀਪੁਰ (Manipur) ਲੋਕ ਸਭਾ ਹਲਕੇ ਦੇ 11 ਪੋਲਿੰਗ ਸਟੇਸ਼ਨਾਂ ‘ਤੇ 22 ਅਪ੍ਰੈਲ ਨੂੰ ਦੁਬਾਰਾ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਸ਼ਨੀਵਾਰ (20 ਅਪ੍ਰੈਲ) ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ । ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ 19 ਅਪ੍ਰੈਲ ਨੂੰ ਇਨ੍ਹਾਂ ਬੂਥਾਂ ‘ਤੇ ਹਿੰਸਾ ਅਤੇ ਭੰਨਤੋੜ […]

ਲੋਕ ਸਭਾ ਚੋਣਾਂ: ਸਹਾਰਨਪੁਰ ਸੀਟ ‘ਤੇ ਸਭ ਤੋਂ ਵੱਧ ਵੋਟਿੰਗ ਦਰਜ, ਮਣੀਪੁਰ ਦੇ ਕਈ ਬੂਥਾਂ ‘ਤੇ ਪੋਲਿੰਗ ਰੋਕੀ

Lok Sabha Elections

ਚੰਡੀਗੜ੍ਹ, 19 ਅਪ੍ਰੈਲ 2024: ਲੋਕ ਸਭਾ ਚੋਣਾਂ (Lok Sabha Elections) ਦੇ ਪਹਿਲੇ ਪੜਾਅ ‘ਚ ਅੱਜ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਕੁੱਲ ਸੰਸਦੀ ਹਲਕਿਆਂ ਵਿੱਚੋਂ 19 ਫੀਸਦੀ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। 44 ਦਿਨਾਂ ਦੀ ਲੋਕਤੰਤਰ ਯਾਤਰਾ 1 ਜੂਨ ਤੱਕ ਜਾਰੀ ਰਹੇਗੀ। ਨਤੀਜੇ 4 ਜੂਨ ਨੂੰ […]

ਲੋਕ ਸਭਾ ਚੋਣਾਂ 2024: ਮਣੀਪੁਰ ‘ਚ ਪੋਲਿੰਗ ਬੂਥ ‘ਤੇ EVM ਮਸ਼ੀਨ ਦੀ ਭੰਨਤੋੜ, 3 ਜਣੇ ਜ਼ਖਮੀ

Manipur

ਚੰਡੀਗੜ੍ਹ, 19 ਅਪ੍ਰੈਲ 2024: ਮਣੀਪੁਰ (Manipur) ‘ਚ ਲੋਕ ਸਭਾ ਚੋਣ ਦੌਰਾਨ ‘ਤੇ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਬਿਸ਼ਨੂਪੁਰ ਜ਼ਿਲੇ ਦੇ ਥਮਨਪੋਕਪੀ ‘ਚ ਇਕ ਪੋਲਿੰਗ ਬੂਥ ‘ਤੇ ਗੋਲੀਬਾਰੀ ਦੀ ਖ਼ਬਰ ਹੈ, ਦੱਸਿਆ ਜਾ ਰਿਹਾ ਹੈ ਕਿ ‘ਚ 3 ਜਣੇ ਜ਼ਖਮੀ ਹੋਏ ਹਨ। ਇੰਫਾਲ ਈਸਟ ਦੇ ਥੋਂਗਜੂ ਵਿੱਚ ਇੱਕ ਬੂਥ ਵਿੱਚ ਈਵੀਐਮ ਦੀ ਭੰਨਤੋੜ ਦੀ ਕੀਤੀ […]

ਰਾਹੁਲ ਗਾਂਧੀ 14 ਜਨਵਰੀ ਨੂੰ ਮਣੀਪੁਰ ਤੋਂ ਮੁੰਬਈ ਤੱਕ ਸ਼ੁਰੂ ਕਰਨਗੇ ‘ਭਾਰਤ ਨਿਆਂ ਯਾਤਰਾ’

Rahul Gandhi

ਅੰਮ੍ਰਿਤਸਰ, 27 ਦਸੰਬਰ 2023: ਭਾਰਤ ਜੋੜੋ ਯਾਤਰਾ ਤੋਂ ਬਾਅਦ ਹੁਣ ਰਾਹੁਲ ਗਾਂਧੀ (Rahul Gandhi) ਮਣੀਪੁਰ ਤੋਂ ਮੁੰਬਈ ਤੱਕ ‘ਭਾਰਤ ਨਿਆਂ ਯਾਤਰਾ’ ਦੀ ਤਿਆਰੀ ਕਰ ਰਹੇ ਹਨ। ਕਾਂਗਰਸ ਪਾਰਟੀ ਦੀ ਭਾਰਤ ਨਿਆਂ ਯਾਤਰਾ 14 ਜਨਵਰੀ ਤੋਂ ਸ਼ੁਰੂ ਹੋਵੇਗੀ। ਰਾਹੁਲ ਗਾਂਧੀ ਮਣੀਪੁਰ ਤੋਂ ਮੁੰਬਈ ਜਾਣਗੇ। ਰਿਪੋਰਟਾਂ ਮੁਤਾਬਕ ਪਾਰਟੀ ਆਲਾਕਮਾਨ ਤੋਂ ਇਲਾਵਾ ਸੂਬੇ ਦੇ ਸਾਰੇ ਕਾਂਗਰਸੀ ਆਗੂ ਵੀ […]

ਮਣੀਪੁਰ ‘ਚ ਕ੍ਰਿਸਮਸ ਵਾਲੇ ਦਿਨ ਬੰਬ ਧਮਾਕਾ, ਇਕ ਵਿਅਕਤੀ ਜ਼ਖਮੀ

Manipur

ਚੰਡੀਗੜ੍ਹ, 25 ਦਸੰਬਰ 2023: ਕ੍ਰਿਸਮਸ ਵਾਲੇ ਦਿਨ ਸੋਮਵਾਰ ਨੂੰ ਮਣੀਪੁਰ (Manipur) ਦੇ ਕਾਂਗਪੋਕਪੀ ‘ਚ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਧਮਾਕੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਰਮੇਸ਼ ਭੰਡਾਰੀ ਵਜੋਂ ਹੋਈ ਹੈ। ਜ਼ਖਮੀ ਜਵਾਨ ਨੂੰ ਤੁਰੰਤ ਕਾਂਗਪੋਕਪੀ ਸਥਿਤ ਅਸਾਮ ਰਾਈਫਲਜ਼ ਕੈਂਪ ‘ਚ ਲਿਜਾਇਆ ਗਿਆ। ਉਸ ਨੂੰ ਬਾਅਦ ਵਿਚ […]

ਰਾਹੁਲ ਗਾਂਧੀ ਨੇ ਮਿਜ਼ੋਰਮ ‘ਚ ਕੱਢੀ ਪੈਦਲ ਯਾਤਰਾ, ਆਖਿਆ- ਦੋ ਹਿੱਸਿਆਂ ‘ਚ ਵੰਡਿਆ ਗਿਆ ਮਣੀਪੁਰ

Rahul Gandhi

ਚੰਡੀਗੜ੍ਹ,16 ਅਕਤੂਬਰ 2023: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਸੋਮਵਾਰ ਨੂੰ ਮਿਜ਼ੋਰਮ ਦੇ ਆਇਜੌਲ ਪਹੁੰਚੇ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਨੇ ਇੱਥੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਮਣੀਪੁਰ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਕੁਝ […]

ਮਣੀਪੁਰ ਸਰਕਾਰ ਨੇ ਸੂਬੇ ਦੇ ਪਹਾੜੀ ਖੇਤਰਾਂ ‘ਚ AFSPA ਦੀ ਮਿਆਦ ਛੇ ਮਹੀਨਿਆਂ ਲਈ ਵਧਾਈ

Manipur

ਚੰਡੀਗੜ੍ਹ, 27 ਸਤੰਬਰ 2023: ਮਣੀਪੁਰ (Manipur) ਸਰਕਾਰ ਨੇ ਸੂਬੇ ਦੇ ਪਹਾੜੀ ਖੇਤਰਾਂ ਵਿੱਚ ਅਫਸਪਾ (AFSPA) ਦੀ ਮਿਆਦ 1 ਅਕਤੂਬਰ ਤੋਂ ਛੇ ਮਹੀਨੇ ਲਈ ਵਧਾ ਦਿੱਤੀ ਹੈ। ਘਾਟੀ ਦੇ 19 ਥਾਣੇ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ । ਇਹ ਜਾਣਕਾਰੀ ਸਰਕਾਰ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਗਈ ਹੈ। ਬੁੱਧਵਾਰ ਨੂੰ ਜਾਰੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ […]