July 7, 2024 9:34 am

King Charles III: ਕੈਂਸਰ ਤੋਂ ਪੀੜਤ ਨੇ ਬ੍ਰਿਟੇਨ ਦੇ ਕਿੰਗ ਚਾਰਲਸ, PM ਮੋਦੀ ਨੇ ਛੇਤੀ ਠੀਕ ਹੋਣ ਦੀ ਕੀਤੀ ਕਾਮਨਾ

King Charles

ਚੰਡੀਗੜ੍ਹ, 06 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਰਾਜਾ ਚਾਰਲਸ (King Charles) ਤੀਜੇ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਚਾਰਲਸ III ਕੈਂਸਰ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ | ਲੰਡਨ ‘ਚ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਸਰਕਾਰੀ ਰਿਹਾਇਸ਼ ਬਕਿੰਘਮ ਪੈਲੇਸ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਦੱਸਿਆ […]

ਬ੍ਰਿਟੇਨ ‘ਚ ਕਿੰਗ ਚਾਰਲਸ III ਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਸਮਾਗਮ ਸ਼ੁਰੂ, ਚਾਰਲਸ ਨੇ ਕਿਹਾ- ਸੇਵਾ ਕਰਨ ਆਇਆ ਹਾਂ

KIng Charles III

ਚੰਡੀਗੜ੍ਹ, 06 ਮਈ 2023: ਬ੍ਰਿਟੇਨ ਦੇ ਕਿੰਗ ਚਾਰਲਸ III (King  Charles III) ਅਤੇ ਮਹਾਰਾਣੀ ਕੈਮਿਲਾ ਦਾ ਤਾਜਪੋਸ਼ੀ ਸਮਾਗਮ ਵੈਸਟਮਿੰਸਟਰ ਐਬੇ ਚਰਚ ਵਿਖੇ ਸ਼ੁਰੂ ਹੋ ਗਿਆ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ 70 ਸਾਲ ਬਾਅਦ ਤਾਜਪੋਸ਼ੀ ਹੋ ਰਹੀ ਹੈ। ਇਸ ਤੋਂ ਪਹਿਲਾਂ 1953 ਵਿੱਚ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਹੋਈ ਸੀ। ਪ੍ਰਿੰਸ ਚਾਰਲਸ ਉਸ ਸਮੇਂ 4 ਸਾਲ ਦਾ […]

ਬ੍ਰਿਟੇਨ ਦੇ ਨਵੇਂ ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੀ ਭਲਕੇ ਹੋਵੇਗੀ ਤਾਜਪੋਸ਼ੀ

ਕਿੰਗ ਚਾਰਲਸ

ਚੰਡੀਗੜ੍ਹ, 05 ਅਪ੍ਰੈਲ 2023: ਬ੍ਰਿਟੇਨ (Britain) ਦੇ ਨਵੇਂ ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਲਈ ਸੱਦਾ ਪੱਤਰ ਦੀ ਪਹਿਲੀ ਫੋਟੋ ਸਾਹਮਣੇ ਆਈ ਹੈ। ਇਸ ਸੱਦਾ ਪੱਤਰ ‘ਤੇ ਰਾਣੀ ਕੰਸੋਰਟ ਦੀ ਥਾਂ ਕੈਮਿਲਾ ਲਈ ਰਾਣੀ ਦਾ ਸਿਰਲੇਖ ਵਰਤਿਆ ਗਿਆ ਹੈ। ਇਹ ਕਾਰਡ ਮੰਗਲਵਾਰ ਨੂੰ ਬਕਿੰਘਮ ਪੈਲੇਸ ਵੱਲੋਂ ਜਾਰੀ ਕੀਤਾ ਗਿਆ। ਇਸ ਵਿੱਚ ਤਾਜਪੋਸ਼ੀ ਸਮਾਗਮ ਲਈ […]

ਕਿੰਗ ਚਾਰਲਸ ਦੀ ਸੁਰੱਖਿਆ ‘ਚ ਕੁਤਾਹੀ, ਪੁਲਿਸ ਵਲੋਂ ਇਕ ਵਿਅਕਤੀ ਗ੍ਰਿਫਤਾਰ

King Charles

ਚੰਡੀਗੜ੍ਹ 09 ਨਵੰਬਰ 2022: ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਕੈਮਿਲਾ ‘ਤੇ ਆਂਡਾ ਸੁੱਟਣ ਤੋਂ ਬਾਅਦ ਬੁੱਧਵਾਰ ਨੂੰ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ।ਇਕ ਵਿਅਕਤੀ ਵਲੋਂ ਯਾਰਕ ਵਿੱਚ ਇੱਕ ਪਰੰਪਰਾਗਤ ਸਮਾਗਮ ਵਿੱਚ ਪਹੁੰਚੇ ਬ੍ਰਿਟਿਸ਼ ਬਾਦਸ਼ਾਹ ਅਤੇ ਉਸਦੀ ਪਤਨੀ ਉੱਤੇ ਇੱਕ ਆਂਡਾ ਸੁੱਟਿਆ ਗਿਆ। ਦੋਵੇਂ ਇਸ ਘਟਨਾ ਤੋਂ ਬੇਫਿਕਰ ਨਜ਼ਰ ਆਏ। ਇਸ ਦੌਰਾਨ […]

ਕਿੰਗ ਚਾਰਲਸ III ਵਲੋਂ ਰਿਸ਼ੀ ਸੁਨਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਨਿਯੁਕਤ

COP-27 climate summit

ਲੁਧਿਆਣਾ 25 ਅਕਤੂਬਰ 2022: ਬਰਤਾਨੀਆ ਦੇ ਨਾਮਜ਼ਦ ਰਿਸ਼ੀ ਸੁਨਕ (Rishi Sunak) ਨੇ ਲੰਡਨ ਦੇ ਬਕਿੰਘਮ ਪੈਲੇਸ ਵਿਖੇ ਕਿੰਗ ਚਾਰਲਸ III ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਿਸ਼ੀ ਸੁਨਕ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ | ਕਿੰਗ ਚਾਰਲਸ ਨੇ ਸੁਨਕ ਨੂੰ ਸਰਕਾਰ ਬਣਾਉਣ ਲਈ ਕਿਹਾ। ਉਹ ਹੁਣ ਡਾਊਨਿੰਗ ਸਟ੍ਰੀਟ ਜਾ ਰਹੇ ਹਨ, ਜਿਥੇ ਆਪਣੀ […]

Britain: ਪ੍ਰਿੰਸ ਚਾਰਲਸ III ਬਣੇ ਬ੍ਰਿਟੇਨ ਦੇ ਨਵੇਂ ਰਾਜਾ, ਇਤਿਹਾਸਕ ਸਮਾਗਮ ‘ਚ ਹੋਈ ਤਾਜਪੋਸ਼ੀ

Prince Charles III

ਚੰਡੀਗੜ੍ਹ 10 ਸਤੰਬਰ 2022: ਬਰਤਾਨੀਆ (Britain) ਨੂੰ ਮਹਾਰਾਣੀ ਐਲਿਜ਼ਾਬੈਥ-II ਤੋਂ ਬਾਅਦ ਅਧਿਕਾਰਤ ਤੌਰ ‘ਤੇ ਪ੍ਰਿੰਸ ਚਾਰਲਸ III (Prince Charles III) ਦੇ ਰੂਪ ਵਿੱਚ ਆਪਣਾ ਨਵਾਂ ਬਾਦਸ਼ਾਹ ਮਿਲ ਗਿਆ ਹੈ। ਕਿੰਗ ਚਾਰਲਸ III ਨੂੰ ਸ਼ਨੀਵਾਰ ਨੂੰ ਸੇਂਟ ਜੇਮਜ਼ ਪੈਲੇਸ ਵਿਖੇ ਐਕਸੈਸ਼ਨ ਕੌਂਸਲ ਦੀ ਮੀਟਿੰਗ ਵਿੱਚ ਪ੍ਰੀਵੀ ਕੌਂਸਲ ਦੁਆਰਾ ਅਧਿਕਾਰਤ ਤੌਰ ‘ਤੇ ਬ੍ਰਿਟੇਨ ਦਾ ਨਵਾਂ ਰਾਜਾ ਘੋਸ਼ਿਤ […]

ਪ੍ਰਿੰਸ ਚਾਰਲਸ-3 ਲੰਡਨ ਪਹੁੰਚੇ, ਭਲਕੇ ਘੋਸ਼ਿਤ ਕੀਤਾ ਜਾਵੇਗਾ ਬਰਤਾਨੀਆ ਦਾ ਨਵਾਂ ਬਾਦਸ਼ਾਹ

King Charles

ਚੰਡੀਗੜ੍ਹ 09 ਸਤੰਬਰ 2022: ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ II ਦਾ ਬੀਤੇ ਦਿਨ ਵੀਰਵਾਰ ਨੂੰ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਕਾਟਲੈਂਡ ਵਿੱਚ ਆਖਰੀ ਸਾਹ ਲਏ । ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਬਕਿੰਘਮ ਪੈਲੇਸ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ । ਮਹਾਰਾਣੀ ਦਾ ਅੰਤਿਮ ਸਸਕਾਰ 10 ਦਿਨ ਬਾਅਦ ਕੀਤਾ […]

ਮਹਾਰਾਣੀ ਐਲਿਜ਼ਾਬੈਥ II ਦੀ ਇੱਛਾ, ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਬਣੇ ਮਹਾਰਾਣੀ

Queen Elizabeth II

ਚੰਡੀਗੜ੍ਹ 06 ਫਰਵਰੀ 2022: ਮਹਾਰਾਣੀ ਐਲਿਜ਼ਾਬੈਥ II (Queen Elizabeth II) ਨੇ ਸ਼ਨੀਵਾਰ ਨੂੰ ਰਾਸ਼ਟਰ ਨੂੰ ਆਪਣੇ ‘ਪਲੈਟੀਨਮ ਜੁਬਲੀ’ ਸੰਦੇਸ਼ ‘ਚ ਕੈਮਿਲਾ ਦਾ ਸਮਰਥਨ ਕੀਤਾ ਅਤੇ ਸ਼ਾਹੀ ਪਰਿਵਾਰ ਦੇ ਭਵਿੱਖ ਨੂੰ ਆਕਾਰ ਦਿੱਤਾ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਨੇ ਕਿਹਾ ਹੈ ਕਿ ਜੇਕਰ ਪ੍ਰਿੰਸ ਚਾਰਲਸ ਰਾਜਾ ਬਣਦੇ ਹਨ ਤਾਂ ‘ਡਚੇਸ ਆਫ ਕੋਰਨਵਾਲ’ ਕੈਮਿਲਾ ਮਹਾਰਾਣੀ ਹੋਵੇਗੀ। ਮਹਾਰਾਣੀ […]

11 ਜਨਵਰੀ 1915: ਕੈਨੇਡਾ ‘ਚ ਫਾਂਸੀ ਚੜ੍ਹਨ ਵਾਲਾ ਪਹਿਲਾ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ

ਭਾਈ ਮੇਵਾ ਸਿੰਘ ਲੋਪੋਕੇ

ਲਿਖਾਰੀ ਬਲਦੀਪ ਸਿੰਘ ਰਾਮੂੰਵਾਲੀਆ 1907-08 ਵਿੱਚ ਹਿੰਦ ਵਾਸੀਆਂ ਵਿੱਚ ਆ ਰਹੀ ਰਾਜਸੀ ਜਾਗਰੂਕਤਾ ਨਾਲ ਨਜਿੱਠਣ ਲਈ ਦਿੱਲੀ ਤੋਂ ਵਿਲੀਅਮ ਚਾਰਲਸ ਹੌਪਕਿਨਸਨ ਨਾਮ ਦਾ ਅਫ਼ਸਰ ਕੈਨੇਡਾ ਵਿੱਚ ਬਸਤੀਵਾਦੀ ਸਰਕਾਰ ਦੁਆਰਾ ਨਿਯੁਕਤ ਕੀਤਾ ਗਿਆ। ਉਹ ਰਿਹਾਇਸ਼ ਵਿਭਾਗ ਵਿੱਚ ਬਤੌਰ ਦੁਭਾਸ਼ੀਏ ਅਫ਼ਸਰ ਦੇ ਕੰਮ ਕਰਨ ਲੱਗਾ।ਇਹ ਬਹੁਤ ਜ਼ਿਆਦਾ ਬੇਈਮਾਨ ਤੇ ਨੀਚ ਸੋਚ ਦਾ ਮਾਲਕ ਸੀ।ਇਸਨੇ ਰੱਜ ਕੇ ਬਰੇ ਸਗੀਰ ਦੇ […]

SA vs NED: ਅਫਗਾਨਿਸਤਾਨ ਤੋਂ ਬਾਅਦ ਨੀਦਰਲੈਂਡ ਨੇ ਕੀਤਾ ਵੱਡਾ ਉਲਟਫੇਰ, ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਰਾਇਆ

Netherlands

ਚੰਡੀਗੜ੍ਹ, 17 ਅਕਤੂਬਰ 2023: (SA vs NED) ਵਨਡੇ ਵਿਸ਼ਵ ਕੱਪ 2023 ਇੰਗਲੈਂਡ ਤੋਂ ਬਾਅਦ ਹੁਣ ਦੱਖਣੀ ਅਫਰੀਕਾ ਦੀ ਟੀਮ ਵੀ ਵੱਡੇ ਉਲਟਫੇਰ ਦਾ ਸ਼ਿਕਾਰ ਹੋਈ ਹੈ। ਦੱਖਣੀ ਅਫਰੀਕਾ ਨੂੰ ਨੀਦਰਲੈਂਡ (Netherlands) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਸ਼ਵ ਕੱਪ ਵਿੱਚ ਤਿੰਨ ਮੈਚਾਂ ਵਿੱਚ ਅਫਰੀਕਾ ਦੀ ਇਹ ਪਹਿਲੀ ਹਾਰ ਹੈ। ਇਸ ਤੋਂ ਪਹਿਲਾਂ ਇਸ […]