CM ਚਰਨਜੀਤ ਸਿੰਘ ਚੰਨੀ

ਤਾਜ਼ਾ ਖ਼ਬਰ : CM ਚਰਨਜੀਤ ਸਿੰਘ ਚੰਨੀ ਗੁਰੂ ਹਰਸਹਾਏ ਵਿਖੇ ਪੁੱਜੇ

ਚੰਡੀਗੜ੍ਹ, 25 ਨਵੰਬਰ 2021 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰੂ ਹਰ ਸਹਾਏ ਵਿਖੇ ਪੁੱਜ ਚੁੱਕੇ ਹਨ | ਜਿੱਥੇ ਉਹ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਗੁਰੂ ਹਰ ਸਹਾਏ ਦੀ ਨਵੀਂ ਇਮਾਰਤ ਦਾ ਅਤੇ ਰੇਲਵੇ ਸਕਾਈ ਵਾਕ ਬ੍ਰਿਜ ਦਾ ਨੀਂਹ ਪੱਥਰ ਰੱਖਣਗੇ, ਇਸ ਤੋਂ ਬਾਅਦ ਚੰਨੀ ਕਾਂਗਰਸ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ਰਾਜਗੜ੍ਹ ਮੋਹਨ ਕੇ ਉਤਾੜ ਵਿਖੇ ਵਰਕਰ ਬੈਠਕ ਨੂੰ ਸੰਬੋਧਨ ਕਰਨਗੇ |

Scroll to Top