ਚੰਡੀਗੜ੍ਹ ,21 ਨਵੰਬਰ 2021 : ਜ੍ਹਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਨੰਦਗੜ੍ਹ ਦੇ ਕਿਸਾਨ ਮੋਰਚੇ ਦੇ ਵਿਚ ਡਟੇ ਹੋਏ ਕਿਸਾਨ ਜਸਵਿੰਦਰ ਸਿੰਘ ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਨੰਦਗੜ ਵਿਖੇ ਹੋਇਆ । ਇਸ ਸਮੇਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਮ ਅੱਖਾਂ ਨਾਲ ਦਿੱਤੀ ਸਰਧਾਂਜਲੀ ਦਿੱਤੀ ਗਈ । ਇਸ ਸਮੇਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਹੈ ਰਾਜਨੀਤਿਕ ਅਤੇ ਸਿਆਸੀ ਪਾਰਟੀਆਂ ਕਿਸਾਨ ਮੋਰਚੇ ਦੀ ਆੜ੍ਹ ਵਿਚ ਸਿਆਸੀ ਰੋਟੀਆਂ ਸੇਕਣ। ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ।
October 6, 2024 2:43 am