July 7, 2024 5:37 pm

26 ਜਨਵਰੀ ਹਿੰਸਾ ਵਿਚ ਜਖਮੀ ਹੋਏ ਲੋਕਾਂ ਨੂੰ ਸਰਕਾਰ ਦੇਵੇਗੀ 2-2 ਲੱਖ ਰੁਪਏ

ਚੰਡੀਗੜ੍ਹ 11 ਨਵੰਬਰ 2021; ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ, ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਕਾਂਗਰਸ ਸਰਕਾਰ ਨੇ ਵਾਈਟ ਪੇਪਰ ਪੇਸ਼ ਕਰਦੇ ਹੋਏ ਕਿ ਵੱਡੇ ਐਲਾਨ ਕੀਤੇ, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ 26 ਜਨਵਰੀ ਦੀ ਹਿੰਸਾ ਵਿਚ ਪੀੜੀਤ ਲੋਕਾਂ ਨੂੰ 2-2 ਲੱਖ ਰੁ ਸਰਕਾਰ ਦੇਵੇਗੀ,