July 7, 2024 4:07 pm

ਪੰਜਾਬ ਸਰਕਾਰ ਵਲੋਂ 2 IPS ਸਮੇਤ 35 PPS ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ; ਪੰਜਾਬ ਸਰਕਾਰ ਨੇ ਅੱਜ ਸੂਬੇ ਵਿਚ 2 ਆਈ.ਪੀ.ਐੱਸ. ਸਮੇਤ 35 ਪੀ.ਪੀ.ਐੱਸ.ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ, ਜਿਨ੍ਹਾਂ ਅਫਸਰਾਂ ਦੇ ਤਬਾਦਲੇ ਕੀਤੇ ਹਨ ਉਨ੍ਹਾਂ ਦੀ ਸੂਚੀ ਇਸ ਤਰਾਂ ਹੈ,–