ਵੱਡੀ ਖਬਰ; ਪੰਜਾਬ ਦੀ ਰਾਜਨੀਤੀ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਦੋਬਾਰਾ ਵਾਪਸੀ

ਚੰਡੀਗੜ੍ਹ; ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕਈ ਤਰਾਂ ਦੇ ਉਤਾਰ ਚੜ੍ਹਾ ਚਾਲ ਰਹੇ ਹਨ, ਸਭ ਤੋਂ ਜਿਆਦਾ ਇਹ ਚੀਜ ਕਾਂਗਰਸ ਸਰਕਾਰ ਵਿਚ ਚਲ ਰਹੀ ਹੈ, ਰਾਜ ਵਿਚ ਇਕ ਵਾਰੀ ਫਿਰ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਨੂੰ ਲੈ ਕੇ ਚਰਚਾਂ ਸ਼ੁਰੂ ਹੋ ਗਈ ਹੈ, ਖ਼ਬਰ ਮਿਲ ਰਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਜਿਨ੍ਹਾਂ ਨੂੰ ਪੀ.ਕੇ. ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਪੰਜਾਬ ਵਿਚ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਲੜਨ ਲਈ ਅਭਿਆਨ ਵਿਚ ਜੁੱਟ ਗਏ ਹਨ, ਇਸ ਗੱਲ ਦੀ ਪੁਸ਼ਟੀ ਮੀਡੀਆ ਵਿਚ ਸੀ.ਐੱਮ, ਚੰਨੀ ਬਿਆਨ ਤੋਂ ਹੋ ਰਿਹਾ ਹੈ, ਖਬਰ ਮਿਲੀ ਹੈ ਕਿ ਚੰਨੀ ਨੇ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਹਾਈ ਕਮਾਨ ਵਲੋਂ ਸਾਂਝਾ ਕਰੇ, ਚੰਨੀ ਦੇ ਇਸ ਬਿਆਨ ਤੋਂ ਇਹ ਗੱਲ ਸਾਫ਼ ਹੋ ਗਈ ਕਿ ਪ੍ਰਸ਼ਾਂਤ ਕਿਸ਼ੋਰ ਦੋਬਾਰਾ ਸਕਰਾਤਮਕ ਹੋਣ ਜਾ ਰਹੇ ਹਨ, ਚੰਨੀ ਨੂੰ ਇਹ ਨਿਰਦੇਸ਼ ਪੰਜਾਬ ਕਾਂਗਰਸ ਦੇ ਪ੍ਰਭਾਵੀ ਹਰੀਸ਼ ਚੋਧਰੀ ਵਲੋਂ ਜਾਰੀ ਕੀਤੇ ਗਏ ਹਨ, ਇਹ ਬਿਆਨ ਇਸ ਲਈ ਬੇਹੱਦ ਅਹਿਮੀਅਤ ਰੱਖਦਾ ਹੈ ਕਿਉਂਕਿ ਹਾਲ ਹੀ ਵਿਚ ਪੱਛਮੀ ਬੰਗਾਲ ਵਿਚ ਜਦੋ ਚੋਣਾਂ ਹੋਇਆ ਸਨ ਤਾ ਪ੍ਰਸ਼ਾਂਤ ਕਿਸ਼ੋਰ ਨੇ ਸਨਿਆਸ ਲੈਣ ਦੀ ਗੱਲ ਕੀਤੀ ਸੀ, ਇਸ ਦੇ ਬਾਅਦ ਪੰਜਾਬ ਵਿਚ ਪ੍ਰਸ਼ਾਂਤ ਕਿਸ਼ੋਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਰਾਜਨੀਤਿਕ ਸਲਾਹਕਾਰ ਵੀ ਰਹੇ, ਪਰ ਉਨ੍ਹਾਂ ਤੋਂ ਬਾਅਦ ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ,

Scroll to Top