ਅਸਗਰ ਅਫ਼ਗ਼ਾਨ ਨੂੰ ਸੰਨਿਆਸ ਲੈਣ ਤੇ ਮਿਲਿਆ ਗਾਰਡ ਆਫ ਆਨਰ,

ਸਪੋਰਟਸ ਡੈਸਕ; ਅਫ਼ਗ਼ਾਨਿਸਤਾਨ ਦੇ ਕਪਤਾਨ ਅਸਗਰ ਅਫਗਾਨ ਨੇ ਨਾਮੀਬੀਆ ਖਿਲਾਫ ਤ-20 ਕ੍ਰਿਕਟ ਵਿਸ਼ਵ ਕਪ ਦੇ ਮੈਚ ਦੌਰਾਨ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਜਦੋ ਉਹ ਨਾਮੀਬੀਆ ਖਿਲਾਫ 23 ਗੇਂਦਾ ਵਿਚ 31 ਸਕੋਰ ਦੀ ਪਾਰੀ ਖੇਡ ਕੇ ਵਾਪਸ ਪਵੇਲੀਅਨ ਆਏ ਤਾ ਉਨ੍ਹਾਂ ਨੇ ਅਫ਼ਗਾਨਿਸਥਾਨ ਦੀ ਟੀਮ ਦੇ ਖਿਡਾਰੀਆਂ ਨੇ ਗਾਰਡ ਆਫ ਆਨਰ ਦਿੱਤਾ।


ਅਸਗਰ ਅਫ਼ਗ਼ਾਨ ਨੇ ਪਹਿਲੇ ਪਾਰੀ ਤੋਂ ਬਾਅਦ ਇਹ ਸਹੀ ਸਮਾਂ ਹੈ। ਪਾਕਿਸਤਾਨ ਖਿਲਾਫ ਮੈਚ ਵਿਚ ਮਿਲੀ ਹਾਰ ਮੈਨੂੰ ਕਾਫੀ ਪਰੇਸ਼ਾਨ ਕਰ ਗਈ, ਇਸ ਦੌਰਾਨ ਮੈ ਸੰਨਿਆਸ ਲੈਣ ਦਾ ਮੰਨ ਬਣਾ ਲਿਆ ਹੈ, ਮੇਰੇ ਕੋਲ ਕਾਫੀ ਸਾਰੀਆਂ ਯਾਦਾਂ ਹਨ।

Scroll to Top