ਚੰਡੀਗੜ੍ਹ 16 ਨਵੰਬਰ 2022: ਚੰਡੀਗੜ੍ਹ ਪ੍ਰਸ਼ਾਸਨ (Chandigarh administration) ਨੇ ਬੀਤੇ ਦੀ ਪੱਤਰ ਜਾਰੀ ਕਰਦਿਆਂ ਵੱਖ-ਵੱਖ ਵਿਭਾਗਾਂ ਦੇ 13 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ |ਜਾਰੀ ਪੱਤਰ ਮੁਤਾਬਕ 6 ਅਸਟੇਟ ਅਫਸਰ,2 ਸੀਟੀਯੂ, 2 ਜੀਐੱਮਸੀਐਚ-32,1 ਖ਼ਜ਼ਾਨਾ ਵਿਭਾਗ, 1 ਐਜੂਕੇਸ਼ਨ ਅਤੇ 1 ਪੁਲਿਸ ਵਿਭਾਗ ਦੇ ਅਫਸਰ ਸ਼ਾਮਲ ਹਨ।
ਜਨਵਰੀ 19, 2025 4:05 ਬਾਃ ਦੁਃ