Goldy Brar

ਗੈਂਗਸਟਰ ਸੰਦੀਪ ਬਿਸ਼ਨੋਈ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਪਾਈ ਪੋਸਟ

ਚੰਡੀਗੜ੍ਹ 20 ਸਤੰਬਰ 2022: ਬੀਤੇ ਦਿਨ ਸੋਮਵਾਰ ਰਾਜਸਥਾਨ ਦੇ ਨਾਗੌਰ ‘ਚ ਗੈਂਗਸਟਰ ਸੰਦੀਪ ਬਿਸ਼ਨੋਈ (Gangster Sandeep Bishnoi) ਦਾ ਦਿਨ-ਦਿਹਾੜੇ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ | ਸੋਮਵਾਰ ਰਾਤ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਜ਼ਿੰਮੇਵਾਰੀ ਲਈ ਹੈ। ਇਸਦੇ ਨਾਲ ਹੀ ਬੰਬੀਹਾ ਗਰੁੱਪ ਨੇ ਵੀ ਫੇਸਬੁੱਕ ‘ਤੇ ਪੋਸਟ ਕਰਦਿਆਂ ਲਿਖਿਆ ਕਿ ਅਸੀਂ ਇਹ ਕਤਲ ਕਰਵਾਇਆ ਹੈ।

goldy brar

ਦੂਜੇ ਪਾਸੇ ਗੋਲਡੀ ਬਰਾੜ (Goldi Brar) ਦੀ ਫੇਸਬੁੱਕ ਅਕਾਊਂਟ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਛੋਟੂ ਬਿਸ਼ਨੋਈ ਮੰਗਲੀ ਅਤੇ ਸੰਦੀਪ ਬਿਸ਼ਨੋਈ ਮੰਗਲੀ ਦੀ ਅੱਜ ਤੋਂ 10 ਸਾਲ ਪਹਿਲਾਂ ਦੁਸ਼ਮਣੀ ਸੀ ਅਤੇ ਉਹ ਦੋਵੇਂ ਸਾਨੂੰ ਜਾਣਦੇ ਸਨ। ਇਨ੍ਹਾਂ ਦੋਨਾਂ ਵਿਚ ਰਾਜ਼ੀਨਾਮਾ ਵੀ ਕਰਵਾਇਆ ਗਿਆ ਸੀ, ਪਰ ਦੋਵੇਂ ਨਹੀਂ ਮੰਨੇ।

 

Scroll to Top